← ਪਿਛੇ ਪਰਤੋ
ਸੰਗਰੂਰ : ਭਦੌੜ ਨਗਰ ਕੌਂਸਲ ਪ੍ਰਧਾਨ ਆਪ ਵਿਚ ਸ਼ਾਮਲ
ਸੰਗਰੂਰ, 14 ਮਈ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਭਦੌੜ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਆਪਣੇ ਸਾਥੀਆਂ ਸਣੇ ਤੇ ਨਾਲ ਹੀ ਕਾਂਗਰਸ ਤੇ ਅਕਾਲੀ ਦਲ ਦੇ ਕਈ MC ਵੀ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਲ ਹੋ ਗਏ ਹਨ।
#Punjab — ਸੰਗਰੂਰ ਲੋਕਸਭਾ ਹਲਕੇ ‘ਚ ਹੋਰ ਮਜ਼ਬੂਤ ਹੋਇਆ #AAP ਦਾ ਪਰਿਵਾਰ CM @BhagwantMann ਜੀ ਦੀ ਅਗਵਾਈ ‘ਚ ਭਦੌੜ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਆਪਣੇ ਸਾਥੀਆਂ ਸਣੇ ਤੇ ਨਾਲ ਹੀ ਕਾਂਗਰਸ ਤੇ ਅਕਾਲੀ ਦਲ ਦੇ ਕਈ MC ਵੀ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਹੋਏ ਸ਼ਾਮਲਸਾਰਿਆਂ ਦਾ ਪਾਰਟੀ ‘ਚ ਨਿੱਘਾ ਸਵਾਗਤ.. pic.twitter.com/k48PmytRIs— AAP Punjab (@AAPPunjab) May 14, 2024
#Punjab — ਸੰਗਰੂਰ ਲੋਕਸਭਾ ਹਲਕੇ ‘ਚ ਹੋਰ ਮਜ਼ਬੂਤ ਹੋਇਆ #AAP ਦਾ ਪਰਿਵਾਰ CM @BhagwantMann ਜੀ ਦੀ ਅਗਵਾਈ ‘ਚ ਭਦੌੜ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਆਪਣੇ ਸਾਥੀਆਂ ਸਣੇ ਤੇ ਨਾਲ ਹੀ ਕਾਂਗਰਸ ਤੇ ਅਕਾਲੀ ਦਲ ਦੇ ਕਈ MC ਵੀ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਹੋਏ ਸ਼ਾਮਲਸਾਰਿਆਂ ਦਾ ਪਾਰਟੀ ‘ਚ ਨਿੱਘਾ ਸਵਾਗਤ.. pic.twitter.com/k48PmytRIs
Total Responses : 54