← ਪਿਛੇ ਪਰਤੋ
ਦੁਸਾਂਝ ਕਲਾਂ ’ਚ ਗ੍ਰੰਥੀ ਦੀ ਕਰੰਟ ਲੱਗਣ ਨਾਲ ਮੌਤ ਲੁਧਿਆਣਾ, 15 ਮਈ, 2024: ਦੁਸਾਂਝ ਕਲਾਂ ਵਿਚ ਇਕ ਗ੍ਰੰਥੀ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਨਿਸ਼ਾਨ ਸਾਹਿਬ ਚੜ੍ਹਾਉਂਦਿਆਂ ਉਸਨੂੰ ਕਰੰਟ ਲੱਗ ਗਿਆ।
Total Responses : 24767