← ਪਿਛੇ ਪਰਤੋ
ਕਪਿਲ ਸਿੱਬਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਨਵੀਂ ਦਿੱਲੀ, 17 ਮਈ, 2024: ਸੀਨੀਅਰ ਐਡਵੋਕੇਟ ਕਪਿਲ ਸਿੱਬਲ ਸੁਪਰੀਮ ਕੋਰਟ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਜਿੱਤ ਗਏ ਹਨ। ਸਿੱਬਲ ਨੂੰ 1066 ਵੋਟਾਂ ਪਈਆਂ, ਸੀਨੀਅਰ ਐਡਵੋਕੇਟ ਪ੍ਰਦੀਪ ਰਾਏ ਨੂੰ 689 ਵੋਟਾਂ ਪਈਆਂ ਜਦੋਂ ਕਿ ਮੌਜੂਦਾ ਪ੍ਰਧਾਨ ਡਾ. ਆਦਿਸ਼ ਸੀ ਅਗਰਵਾਲ ਨੂੰ 296 ਵੋਟਾਂ ਪਈਆਂ ਹਨ।
Total Responses : 24767