← ਪਿਛੇ ਪਰਤੋ
ਨਵਾਂ ਭਾਰਤ ਪੂਰੀ ਦੁਨੀਆਂ ਲਈ ਖ਼ਤਰਨਾਕ, ਪਾਕਿਸਤਾਨੀ ਰਾਜਦੂਤ ਨੇ ਅਤਿਵਾਦੀਆਂ ਦੇ ਹੋਏ ਕਤਲ ਦਾ ਮੁੱਦਾ ਚੁੱਕਿਆ ਨਿਊਯਾਰਕ, 22 ਮਈ, 2024: ਇਕ ਵਿਸ਼ਵ ਪੱਧਰੀ ਮੰਚ ’ਤੇ ਪਾਕਿਸਤਾਨ ਨੇ ਪਹਿਲੀ ਵਾਰ ਕਬੂਲਿਆ ਹੈ ਕਿ ਉਸਦੇ ਮੁਲਕ ਵਿਚ ਅਤਿਵਾਦੀਆਂ ਨੂੰ ਮਾਰਨ ਵਿਚ ਭਾਰਤ ਦਾ ਹੱਥ ਹੈ ਤੇ ਕਿਹਾ ਹੈ ਕਿ ਨਵਾਂ ਭਾਰਤ ਸਾਰੀ ਦੁਨੀਆਂ ਲਈ ਖ਼ਤਰਨਾਕ ਹੈ। ਪਾਕਿਸਤਾਨ ਦੇ ਸੰਯੁਕਤ ਰਾਸ਼ਟਰ ਵਿਚ ਸਥਾਈ ਰਾਜਦੂਤ ਮੁਨੀਰ ਅਕਰਮ ਨੇ ਕਿਹਾ ਕਿ ਪਾਕਿਸਤਾਨ, ਕੈਨੇਡਾ, ਅਮਰੀਕਾ ਤੇ ਹੋਰ ਮੁਲਕਾਂ ਵਿਚ ਭਾਰਤ ਸਰਕਾਰ ਇਹ ਕਤਲ ਕਰਵਾ ਰਹੀ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1122