← ਪਿਛੇ ਪਰਤੋ
AAP ਪੰਜਾਬ ਦੇ ਵਾਈਸ ਪ੍ਰਧਾਨ ਬਣੇ ਸਵਰਨ ਸਲਾਰੀਆ ਚੰਡੀਗੜ੍ਹ, 23 ਮਈ 2024- ਪੰਜਾਬ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਸੰਗਠਨ ਦਾ ਵਿਸਥਾਰ ਕਰਕੇ ਵੱਡੇ ਪੱਧਰ 'ਤੇ ਨਿਯੁਕਤੀਆਂ ਕੀਤੀਆਂ ਹਨ। ਇਸੇ ਦੇ ਤਹਿਤ ਆਪ ਨੇ ਪੰਜਾਬ ਦਾ ਵਾਈਸ ਪ੍ਰਧਾਨ ਸਵਰਨ ਸਲਾਰੀਆ ਨੂੰ ਬਣਾਇਆ ਹੈ।
Total Responses : 218