← ਪਿਛੇ ਪਰਤੋ
ਪੰਜਾਬ-ਹਰਿਆਣਾ ਦੇ ਕਈ ਜਿਲ੍ਹਿਆਂ ਚ ਰੈੱਡ ਅਲਰਟ ਜਾਰੀ ਚੰਡੀਗੜ੍ਹ, 23 ਮਈ 2024- ਪੰਜਾਬ-ਹਰਿਆਣਾ ਸਮੇਤ ਉੱਤਰ ਭਾਰਤ ਵਿਚ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦੇ ਚੱਲਦਿਆਂ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਦੇ ਕਈ ਜਿਲ੍ਹਿਆਂ ਵਿਚ ਭਿਆਨਕ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।
#HARYANA #PUNJAB Weather Warning dated 22.05.2024 PUNJAB:-https://t.co/hLrdjN9zLJHARYANA:-https://t.co/2m5jzpaj5t pic.twitter.com/2vtIqfw6JV— IMD Chandigarh (@IMD_Chandigarh) May 22, 2024
#HARYANA #PUNJAB Weather Warning dated 22.05.2024 PUNJAB:-https://t.co/hLrdjN9zLJHARYANA:-https://t.co/2m5jzpaj5t pic.twitter.com/2vtIqfw6JV
Total Responses : 1122