← ਪਿਛੇ ਪਰਤੋ
ਪਾਤਰ ਦੇ ਪਰਿਵਾਰ ਨੂੰ ਮੁੜ ਸਦਮਾ, ਵੱਡੇ ਭਰਜਾਈ ਤੇ ਗਾਇਕ ਦੀਦਾਰ ਪ੍ਰਦੇਸ਼ੀ ਦੀ ਪਤਨੀ ਹਰਬੰਸ ਕੌਰ ਦਾ ਦਿਹਾਂਤ ਚੰਡੀਗੜ੍ਹ, 24 ਮਈ, 2024: ਡਾ ਸੁਰਜੀਤ ਪਾਤਰ ਦੇ ਪਰਿਵਾਰ ਨੂੰ ਉਸ ਵੇਲੇ ਦੂਜਾ ਸਦਕਾ ਲੱਗਾ ਜਦੋਂ ਪਾਤਰ ਦੇ ਭਰਜਾਈ ਅਤੇ ਗਾਇਕ ਦੀਦਾਰ ਸਿੰਘ ਪ੍ਰਦੇਸ਼ੀ ਦੇ ਪਤਨੀ ਹਰਬੰਸ ਕੌਰ 21 ਮਈ 2024 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ 'ਚ ਜਾ ਬਿਰਾਜੇ।
Total Responses : 1129