← ਪਿਛੇ ਪਰਤੋ
ਸੁਪਰੀਮ ਕੋਰਟ 'ਚ 17ਸੀ ਫਾਰਮ 'ਤੇ ਅੱਜ ਹੋਵੇਗੀ ਸੁਣਵਾਈ ਦਿੱਲੀ , 24 ਮਈ 2024- 17ਸੀ ਫਾਰਮ ਨੂੰ ਜਨਤਕ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਚੋਣ ਕਮਿਸ਼ਨ ਨੇ ਹਲਫਨਾਮਾ ਦਾਇਰ ਕਰਕੇ ਆਪਣਾ ਪੱਖ ਪੇਸ਼ ਕੀਤਾ ਹੈ। ਚੋਣ ਕਮਿਸ਼ਨ ਨੇ ਫਾਰਮ ਜਨਤਕ ਕਰਨ ਦੇ ਨੁਕਸਾਨ ਵੱਲ ਧਿਆਨ ਦਿਵਾਇਆ ਹੈ ਅਤੇ ਪਟੀਸ਼ਨ ਖਾਰਜ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ 'ਚ ਅੱਜ ਅਹਿਮ ਫੈਸਲਾ ਆਉਣ ਦੀ ਉਮੀਦ ਹੈ।
#SupremeCourt to hear plea by NGO Association for Democratic Reforms (ADR) seeking disclosure of final authenticated data of voter turnout in all polling stations including the number of votes polled in the Lok Sabha Elections 2024 within 48 hours of the polling… pic.twitter.com/jBU6ueZbTC— Bar and Bench (@barandbench) May 24, 2024
#SupremeCourt to hear plea by NGO Association for Democratic Reforms (ADR) seeking disclosure of final authenticated data of voter turnout in all polling stations including the number of votes polled in the Lok Sabha Elections 2024 within 48 hours of the polling… pic.twitter.com/jBU6ueZbTC
Total Responses : 1129