← ਪਿਛੇ ਪਰਤੋ
ਬਸਪਾ ਮੁਖੀ ਮਾਇਆਵਤੀ ਅੱਜ ਜਸਬੀਰ ਸਿੰਘ ਗੜ੍ਹੀ ਦੇ ਹੱਕ ’ਚ ਨਵਾਂਸ਼ਹਿਰ ’ਚ ਕਰਨਗੇ ਰੈਲੀ ਚੰਡੀਗੜ੍ਹ, 24 ਮਈ, 2024: ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਕੁਮਾਰੀ ਮਾਇਆਵਾਤੀ ਅੱਜ ਸ੍ਰੀ ਆਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਜਸਬੀਰ ਸਿੰਘ ਗੜ੍ਹੀ ਦੇ ਹੱਕ ਵਿਚ ਨਵਾਂਸ਼ਹਿਰ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ।
Total Responses : 1129