← ਪਿਛੇ ਪਰਤੋ
ਬਠਿੰਡਾ: ਬੱਸ ’ਚ ਸਫਰ ਕਰ ਰਹੇ ਵਿਅਕਤੀ ਤੋਂ 1.2 ਕਰੋੜ ਰੁਪਏ ਬਰਾਮਦ ਬਠਿੰਡਾ, 24 ਮਈ, 2024: ਬਠਿੰਡਾ ਪੁਲਿਸ ਨੇ ਪਿੰਡ ਡੂਮਵਾਲੀ ਵਿਚ ਬੱਸ ਵਿਚ ਸਫਰ ਕਰ ਰਹੇ ਵਿਅਕਤੀ ਤੋਂ 1.20 ਕਰੋੜ ਰੁਪਏ ਬਰਾਮਦ ਕੀਤੇ ਹਨ। ਵਿਅਕਤੀ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਕਿ ਪੈਸੇ ਕਿਸਮ ਵਾਸਤੇ ਲੈ ਕੇ ਜਾ ਰਿਹਾ ਸੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1129