← ਪਿਛੇ ਪਰਤੋ
ਕੇਜਰੀਵਾਲ ਅੱਜ ਤੋਂ 30 ਮਈ ਤੱਕ ਪੰਜਾਬ ਦੌਰੇ ’ਤੇ ਚੰਡੀਗੜ੍ਹ, 26 ਮਈ, 2024: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ 26 ਮਈ ਤੋਂ 30 ਮਈ ਤੱਕ ਪੰਜਾਬ ਦੌਰੇ ’ਤੇ ਹਨ। ਉਹ ਆਪ ਦੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ ਤੇ ਰੈਲੀਆਂ ਕਰਨਗੇ।
Total Responses : 1131