← ਪਿਛੇ ਪਰਤੋ
ਪਠਾਨਕੋਟ: AAP ਤੇ ਬੀਜੇਪੀ ਵਰਕਰ ਭਿੜੇ ਪਠਾਨਕੋਟ, 28 ਮਈ 2024- ਪਠਾਨਕੋਟ ਵਿਚ ਪੋਸਟਰਾਂ ਨੂੰ ਲੈ ਕੇ ਆਪ ਤੇ ਬੀਜੇਪੀ ਵਰਕਰ ਆਹਮੋ ਸਾਹਮਣੇ ਹੋ ਗਏ ਅਤੇ ਇੱਕ-ਦੂਜੇ ਨਾਲ ਭਿੜ ਗਏ। ਮੌਕੇ ਤੇ ਪਹੁੰਚੀ ਪੁਲਿਸ ਦੇ ਵਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ, ਪੋਸਟਰਾਂ ਨੂੰ ਲੈ ਕੇ ਪਠਾਨਕੋਟ ਵਿਚ ਵਿਵਾਦ ਨੇ ਉਸ ਵੇਲੇ ਜਨਮ ਲੈ ਲਿਆ, ਜਦੋਂ ਆਪ ਤੇ ਬੀਜੇਪੀ ਵਰਕਰ ਆਪਸ ਵਿਚ ਭਿੜ ਗਏ ਅਤੇ ਧੱਕਾ ਮੁੱਕੀ ਕੀਤੀ।
Total Responses : 329