← ਪਿਛੇ ਪਰਤੋ
’’ਐਸਾ ਕੋਇ ਸਗਾ ਨਹੀਂ, ਜਿਸਕੋ ਆਪ ਨੇ ਠਗਾ ਨਹੀਂ’’: ਰਾਜਨਾਥ ਸਿੰਘ ਨੇ ਕੇਜਰੀਵਾਲ ਦੀ ਕੀਤੀ ਨਿਖੇਧੀ ਮੁਹਾਲੀ, 29 ਮਈ, 2024: ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੀ ਨਿਖੇਧੀ ਕਰਦਿਆਂ ਸੀਨੀਅਰ ਭਾਜਪਾ ਆਗੂ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਾਅਰਾ ਦਿੱਤਾ ਕਿ ’’ਐਸਾ ਕੋਈ ਸਗਾ ਨਹੀਂ, ਜਿਸਕੋ ਹਮਨੇ ਠਗਾ ਨਹੀਂ’’। ਉਹਨਾਂ ਕਿਹਾ ਕਿ ਇਹ ਸਤਰਾਂ ਆਮ ਆਦਮੀ ਪਾਰਟੀ ’ਤੇ ਪੂਰੀਆਂ ਢੁਕਦੀਆਂ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 226