Breaking: ਰੋਪੜ ਸਮੇਤ ਕਈ ਥਾਵਾਂ 'ਤੇ ED ਦੀ ਰੇਡ
ਚੰਡੀਗੜ੍ਹ, 29 ਮਈ 2024- ਰੋਪੜ ਸਮੇਤ ਪੰਜਾਬ ਚ ਕਈ ਥਾਵਾਂ ਤੇ ਈਡੀ ਦੀ ਰੇਡ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਮਾਈਨਿੰਗ ਮਾਮਲੇ ਵਿਚ ਈਡੀ ਦੇ ਵਲੋਂ ਇਹ ਰੇਡ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ, ਗੈਰ ਕਾਨੂੰਨੀ ਮਾਈਨਿੰਗ ਮਾਮਲੇ ਵਿਚ ਈਡੀ ਦੇ ਵਲੋਂ ਇਹ ਕਾਰਵਾਈ ਕੀਤੀ ਜਾ ਹੀ ਹੈ। ਸੂਤਰ ਦੱਸਦੇ ਹਨ ਕਿ,ਕਈ ਕਰੋੜ ਰੁਪਏ ਬਰਾਮਦ ਵੀ ਹੋਏ ਹਨ, ਹਾਲਾਂਕਿ ਇਸ ਦੀ ਅਧਿਕਾਰਿਤ ਤੌਰ ਤੇ ਪੁਸ਼ਟੀ ਹੋਣੀ ਬਾਕੀ ਹੈ।