← ਪਿਛੇ ਪਰਤੋ
ਫਾਜ਼ਿਲਕਾ ਦੀ DC ਸੇਨੂ ਦੁੱਗਲ ਨੇ ਪੋਲਿੰਗ ਬੂਥ 'ਤੇ ਦਿਵਿਆਂਗ ਵੋਟਰਾਂ ਦੀ ਕੀਤੀ ਹੌਂਸਲਾ ਅਫਜਾਈ
ਜਲਾਲਾਬਾਦ, 1 ਜੂਨ 2024 - ਪੰਜਾਬ 'ਚ ਅੱਜ ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਜਾਰੀ ਹੈ। ਇਸ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ 'ਚ ਦਿਵਿਆਂਗ ਵੋਟਰ ਆਪਣੀ ਵੋਟ ਪਾਉਣ ਪਹੁੰਚੇ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਉਹਨਾਂ ਦੇ ਹੌਂਸਲਾ ਅਫਜਾਈ ਕੀਤੀ।
Total Responses : 413