← ਪਿਛੇ ਪਰਤੋ
ਬਠਿੰਡਾ: ਪੋਲਿੰਗ ਬੂਥ ਤੇ ਵੋਟ ਪਾਉਣ ਪੁੱਜੀ ਔਰਤ ਦੀ ਸਹਾਇਤਾ ਕਰਦਾ ਹੋਇਆ ਚੋਣ ਅਮਲਾ
ਅਸ਼ੋਕ ਵਰਮਾ
ਬਠਿੰਡਾ, 1 ਜੂਨ 2024 - ਬਠਿੰਡਾ ਦੀ ਟੀਚਰ ਕਲੋਨੀ ਵਿਖੇ ਵਹੀਲ ਚੇਅਰ ਤੇ ਸਵਾਰ ਹੋ ਕੇ ਇੱਕ ਪੋਲਿੰਗ ਬੂਥ ਤੇ ਵੋਟ ਪਾਉਣ ਪੁੱਜੀ ਮਹਿਲਾ ਦੀ ਸਹਾਇਤਾ ਕਰਦਾ ਹੋਇਆ ਚੋਣ ਅਮਲਾ।
Total Responses : 195