← ਪਿਛੇ ਪਰਤੋ
ਟੀ 20 ਵਰਲਡ ਕੱਪ: ਅਰਸ਼ਦੀਪ ਦੀ ਚੰਗੀ ਗੇਂਦਬਾਜ਼ੀ, ਸੂਰਿਆ ਕੁਮਾਰ-ਦੂਬੇ ਦੀ 72 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਦੀ ਅਮਰੀਕਾ ’ਤੇ ਜਿੱਤ, ਸੁਪਰ 8 ’ਚ ਪਹੁੰਚਿਆ ਨਿਊਯਾਰ, 13 ਜੂਨ, 2024: ਅਰਸ਼ਦੀਪ ਦੀ ਚੰਗੀ ਗੇਂਦਬਾਜ਼ੀ ਤੇ ਸੂਰਿਆ ਕੁਮਾਰ ਯਾਦਵ ਤੇ ਸ਼ਿਵਮ ਦੂਬੇ ਦੀ 72 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਟੀ 20 ਵਰਲਡ ਕੱਪ ਦੇ ਮੈਚ ਵਿਚ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਤੇ ਟੀਮ ਸੁਪਰ 8 ਵਿਚ ਪਹੁੰਚ ਗਈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 309