← ਪਿਛੇ ਪਰਤੋ
ਜਲੰਧਰ: 7ਵੇਂ ਰਾਉਂਡ ’ਚ ਭਗਤ ਦੀ ਲੀਡ 20778 ਹੋਈ ਜਲੰਧਰ, 13 ਜੁਲਾਈ, 2024: ਜਲੰਧਰ ਪੱਛਮੀ ਜ਼ਿਮਨੀ ਹਲਕੇ ਦੀ ਚੋਣ ਵਿਚ 7ਵੇਂ ਰਾਉਂਡ ਦੀ ਗਿਣਤੀ ਮਗਰੋਂ ਆਪ ਦੇ ਮਹਿੰਦਰ ਭਗਤ 20778 ਵੋਟਾਂ ਤੋਂ ਮੋਹਰੀ ਹੋ ਗਏ ਹਨ। ਉਹਨਾਂ ਨੂੰ 30999 ਵੋਟਾਂ ਮਿਲੀਆਂ ਹਨ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 10221 ਅਤੇ ਭਾਜਪਾ ਦੇ ਸ਼ੀਤਲ ਅੰਗੂਰਾਲ ਨੂੰ 8860 ਵੋਟਾਂ ਮਿਲੀਆਂ ਹਨ।
Total Responses : 221