← ਪਿਛੇ ਪਰਤੋ
ਸਪੀਕਰ ਸੰਧਵਾਂ ਨੂੰ ਵੀ ਨਹੀਂ ਮਿਲੀ ਵਿਦੇਸ਼ ਜਾਣ ਦੀ ਇਜਾਜ਼ਤ ਚੰਡੀਗੜ੍ਹ : ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਜਾਣ ਦੀ ਇਜਾਜ਼ਤ ਨਹੀਂ ਮਿਲੀ ਅਤੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਅਮਰੀਕਾ ਜਾਣ ਦੀ ਇਜਾਜ਼ਤ ਕੇਂਦਰ ਸਰਕਾਰ ਤੋਂ ਨਹੀਂ ਮਿਲੀ। ਦਰਅਸਲ ਕੁਲਤਾਰ ਸਿੰਘ ਸੰਧਵਾਂ ਨੇ 4 ਅਗਸਤ ਤੋਂ ਇੱਕ ਹਫ਼ਤੇ ਲਈ ਅਮਰੀਕਾ ਕਿਸੇ ਕਾਨਫ਼ਰੰਸ ਵਿਚ ਜਾਣਾ ਸੀ । ਸੰਧਵਾਂ ਦਾ ਇਹ ਦੌਰਾ ਸਪੀਕਰ ਵਜੋਂ ਹੀ ਹੋਣਾ ਸੀ।
Total Responses : 25401