← ਪਿਛੇ ਪਰਤੋ
ਚੰਡੀਗੜ੍ਹ ਸੈਕਟਰ-43 ਕੋਰਟ ਵਿਚ ਚੱਲੀ ਗੋਲੀ, ਸਹੁਰੇ ਵਲੋਂ IRS ਅਫ਼ਸਰ ਦਾ ਕਤਲ ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 43 ਦੇ ਕੋਰਟ ਵਿਚ ਅੱਜ ਗੋਲੀਆਂ ਚੱਲ ਗਈਆਂ। ਇਸ ਦੌਰਾਨ ਇਕ ਆਈ ਆਰ ਐਸ ਅਫ਼ਸਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਆਪਸੀ ਸਮਝੌਤੇ ਲਈ ਆਈਆਂ ਸਨ। ਦਰਅਸਲ ਸਸਪੈਂਡ ਏ ਆਈ ਜੀ ਮਾਲਵਿੰਦਰ ਸਹੁਰੇ ਨੇ ਜਵਾਈ IRS ਅਫ਼ਸਰ ਹਰਪ੍ਰੀਤ ਸਿੰਘ ਦਾ ਕਤਲ ਕੀਤਾ ਹੈ।
Total Responses : 25401