← ਪਿਛੇ ਪਰਤੋ
ਸਰੀ ਆਰ ਸੀ ਐਮ ਪੀ ਨੇ ਦੱਖਣੀ ਸਰੀ ’ਚ ਜ਼ਬਤ ਕੀਤੇ ਅਨੇਕਾਂ ਹਥਿਆਰ, ਸ਼ਰਾਰਤੀ ਅਨਸਰਾਂ ਦੀ ਭਾਲ ਜਾਰੀ ਸਰੀ, 4 ਅਗਸਤ, 2024: ਸਰੀ ਆਰ ਸੀ ਐਮ ਪੀ ਨੇ ਕੁਝ ਲੋਕਾਂ ਵੱਲੋਂ ਹਥਿਆਰਾਂ ਨਾਲ ਨੱਚਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਗਰਮੀ ਵਿਖਾਉਂਦਿਆਂ ਅਨੇਕਾਂ ਹਥਿਆਰ ਜ਼ਬਤ ਕੀਤੇ ਹਨ ਅਤੇ ਸ਼ਰਾਰਤੀ ਅਨਸਰਾਂ ਦੀ ਭਾਲ ਜਾਰੀ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 25569