← ਪਿਛੇ ਪਰਤੋ
Top 10 Babushahi News Alert: ਸਿਰਫ਼ ਇੱਕ ਕਲਿੱਕ ਨਾਲ ਪੜ੍ਹੋ 5 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (12:00 PM)
1. Breaking: ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿਚ ਪਾਉਂਦਾ ਹੈ, ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ-ਸੁਖਬੀਰ ਬਾਦਲ ਨੇ ਲਿਖਿਆ
2. Big Breaking: ਸੁਖਬੀਰ ਬਾਦਲ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਜਵਾਬ ਹੋਇਆ ਜਨਤਕ
3. ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਫੌਜ ਨੇ ਸ਼ੱਕੀ ਘੁਸਪੈਠੀਆਂ 'ਤੇ ਗੋਲੀਬਾਰੀ ਕੀਤੀ
4. ਬਿਹਾਰ ਦੇ ਹਾਜੀਪੁਰ 'ਚ ਕਰੰਟ ਲੱਗਣ ਨਾਲ 9 ਕਾਂਵੜੀਆਂ ਦੀ ਮੌਤ
5. Breaking: ਸਕੂਲ ਜਾ ਰਹੀ ਵਿਦਿਆਰਥਣ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ
6. ਚੰਡੀਗੜ੍ਹ-ਪੰਜਾਬ ਵਿੱਚ ਅੱਜ ਮੀਂਹ ਦੀ ਸੰਭਾਵਨਾ ਘੱਟ
7. ਵਕਫ਼ ਐਕਟ 'ਚ ਬਦਲਾਅ ਦੀ ਚਰਚਾ ਦੌਰਾਨ ਸੰਸਦ 'ਚ ਅਹਿਮ ਬਿੱਲ ਪੇਸ਼ ਕੀਤੇ ਜਾਣਗੇ
8. ED ਘਪਲੇ ਦੇ ਪੀੜਤਾਂ ਦੇ ਪੈਸੇ ਵਾਪਸ ਕਰੇਗੀ, ਲੱਭ ਲਿਆ ਕਾਨੂੰਨੀ ਰਾਹ
9. ਟੀਮ ਇੰਡੀਆ ਦੂਜਾ ਵਨਡੇ 32 ਦੌੜਾਂ ਨਾਲ ਹਾਰ ਗਈ
10. ਬੰਗਲਾਦੇਸ਼ ਵਿੱਚ ਹਿੰਸਾ ਤੇਜ਼, 100 ਜਣਿਆਂ ਦੀ ਮੌਤ, ਭਾਰਤ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ
Total Responses : 25382