ਸ਼ੇਖ ਹਸੀਨਾ ਦੇ ਜਹਾਜ਼ ਨੇ ਹਿੰਡਨ ਹਵਾਈ ਅੱਡੇ ਤੋਂ ਉਡਾਣ ਭਰੀ, ਪੜ੍ਹੋ ਵੇਰਵਾ
ਗਾਜ਼ੀਆਬਾਦ, 6 ਅਗਸਤ, 2024: ਸ਼ੇਖ ਹਸੀਨਾ ਨੂੰ ਲੈ ਕੇ ਕੱਲ੍ਹ ਹਿੰਡਨ ਹਵਾਈ ਅੱਡੇ ਪੁੱਜੇ ਬੰਗਲਾਦੇਸ਼ ਫੌਜ ਦੇ ਹਵਾਈ ਜਹਾਜ਼ ਨੇ ਅੱਜ ਹਿੰਡਨ ਹਵਾਈ ਅੱਡੇ ਤੋਂ ਉਡਾਣ ਭਰੀ ਹੈ।
ਇਹ ਸਪਸ਼ਟ ਨਹੀਂ ਹੈ ਕਿ ਜਹਾਜ਼ ਕਿਥੇ ਜਾ ਰਿਹਾ ਹੈ, ਇਸ ਵਿਚ ਸ਼ੇਖ ਹਸੀਨਾ ਹੈ ਜਾਂ ਨਹੀਂ ?
ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸ਼ੇਖ਼ ਹਸੀਨਾ ਜਹਾਜ਼ ਵਿਚ ਨਹੀਂ ਹੈ ਤੇ ਜਹਾਜ਼ ਬੰਗਲਾਦੇਸ਼ ਵਾਪਸ ਜਾ ਰਿਹਾ ਹੈ।