← ਪਿਛੇ ਪਰਤੋ
Edu Breaking: ਪੰਜਾਬ ਸਕੂਲ ਬੋਰਡ ਦੇ ਚੇਅਰਪਰਸਨ ਡਾ ਸਤਬੀਰ ਬੇਦੀ ਨੇ ਦਿੱਤਾ ਅਸਤੀਫਾ
ਪੰਜਾਬ ਸਕੂਲ ਬੋਰਡ ਦੇ ਚੇਅਰਪਰਸਨ ਡਾ ਸਤਬੀਰ ਬੇਦੀ ਨੇ ਅਸਤੀਫਾ ਦੇ ਦਿੱਤਾ ਹੈ । ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਇਸ ਅਹੁਦੇ ਦਾ ਅਰਜ਼ੀ ਚਾਰਜ ਸਕੱਤਰ ਸਿੱਖਿਆ ਨੂੰ ਦਿੱਤਾ ਗਿਆ ਹੈ . ਡਾਕਟਰ ਬੇਦੀ ਨੇ ਅਫਸਤੀਫ਼ੇ ਦਾ ਕਾਰਣ ਨਿੱਜੀ ਦੱਸਿਆ ਹੈ .
Total Responses : 25385