Babushahi News Alert: ਪੰਜਾਬ ਦੇ 2 ਹੋਰ ਟੋਲ ਪਲਾਜ਼ੇ ਹੋਏ ਬੰਦ, ਭਗਵੰਤ ਮਾਨ ਨੇ ਪੌਦੇ ਲਾਉਣ ਬਾਰੇ ਕੀਤੇ ਵੱਡੇ ਐਲਾਨ ਸਮੇਤ ਪੜ੍ਹੋ ਅੱਜ 6 ਅਗਸਤ ਦੀਆਂ Top10 ਨਿਊਜ਼ (5:10 PM)
1. CM ਭਗਵੰਤ ਮਾਨ ਵੱਲੋਂ ਬੂਟੇ ਲਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ
2. Breaking: ਪੰਜਾਬ ਸਰਕਾਰ ਨੇ ਰਾਜ ਮਾਰਗਾਂ 'ਤੇ ਦੋ ਹੋਰ ਟੋਲ ਪਲਾਜ਼ੇ ਕੀਤੇ ਬੰਦ
3. ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਵਡਾਲਾ ਦੀ ਅਗਵਾਈ ਹੇਠ ਪਰਜ਼ੀਡੀਆਮ, ਕੱਲ੍ਹ 7 ਅਗਸਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਊ: ਚਰਨਜੀਤ ਬਰਾੜ
4. ਫਰਾਂਸ ਅਤੇ ਭਾਰਤ ਦੀ ਉੱਚ ਪੱਧਰੀ ਸਾਂਝ ਦੇ ਵਫ਼ਦ ਨੇ ਪੀ.ਏ.ਯੂ. ਦਾ ਦੌਰਾ ਕੀਤਾ
5. ਪੀ.ਏ.ਯੂ. ਦੀ ਵਿਦਿਆਰਥਣ ਨੂੰ ਰਾਸ਼ਟਰ ਪੱਧਰੀ ਐਵਾਰਡ ਮਿਲਿਆ
6. ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਝੰਡੇ ਨੂੰ ਦਰਸਾਉਂਦਾ ਵੀਡੀਓ ਅਤੇ ਕਿਤਾਬਚਾ ਅਟਾਰੀ ਬਾਰਡਰ 'ਤੇ ਜਾਰੀ
7.. ਪਹਿਲੀ ਵਾਰ ਪਸ਼ੂਧਨ ਗਣਨਾ ਵਿੱਚ ਕੁੱਤਿਆਂ ਅਤੇ ਬਿੱਲੀਆਂ ਦੀ ਹੋਵੇਗੀ ਗਿਣਤੀ – ਪਸ਼ੂ ਪਾਲਣ ਮੰਤਰੀ
8. ਪੰਜਾਬ ਸਿਵਿਲ ਸਕੱਤਰ ਵਿਖੇ ਮੁਲਾਜ਼ਮਾਂ ਦੀ ਸਰਕਾਰ ਵਿਰੁੱਧ ਦੀ ਰੈਲੀ ਕੱਲ੍ਹ 7 ਅਗਸਤ ਨੂੰ
9. ਫਰਾਂਸ ਦੇ ਦੂਤ ਨੇ ਵੈਟਨਰੀ ਯੂਨੀਵਰਸਿਟੀ ਨਾਲ ਦੁਵੱਲੀ ਵਿਗਿਆਨਕ ਭਾਈਵਾਲੀ ਲਈ ਵਿਖਾਇਆ ਉਤਸ਼ਾਹ
10. ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਸਬੰਧੀ ਅਰਜ਼ੀ ਦੇਣ ਦੀ ਮਿਤੀ ਵਿੱਚ ਵਾਧਾ