← ਪਿਛੇ ਪਰਤੋ
ਹਰਿਆਣਾ ਸਰਕਾਰ ਦਾ ਵੱਡਾ ਫੈਸਲਾ - HTET ਪੂਰੀ ਲਾਈਫ ਤੱਕ ਵੈਲਿਡ ਕੀਤਾ
ਚੰਡੀਗੜ੍ਹ, 6 ਅਗਸਤ 2024 - ਹਰਿਆਣਾ ਸਰਕਾਰ ਦਾ ਵੱਡਾ ਫੈਸਲਾ - (ਐੱਚ.ਟੀ.ਈ.ਟੀ.) ਹਰਿਆਣਾ ਅਧਿਆਪਕ ਯੋਗਤਾ ਟੈਸਟ ਪੂਰੀ ਲਾਈਫ ਤੱਕ ਵੈਲਿਡ ਕੀਤਾ। ਰਾਜ ਸਰਕਾਰ ਨੇ HTET ਦੀ ਲਾਈਫ ਟਾਈਮ ਵੈਧਤਾ ਲਈ ਆਦੇਸ਼ ਜਾਰੀ ਕੀਤੇ ਹਨ
Total Responses : 25385