Evening News Bulletin: ਪੜ੍ਹੋ ਅੱਜ 6 ਅਗਸਤ ਦੀਆਂ ਵੱਡੀਆਂ 10 ਖਬਰਾਂ (8:15 PM)
ਚੰਡੀਗੜ੍ਹ, 6 ਅਗਸਤ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:15 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਢਾਈ ਸਾਲਾਂ ਵਿੱਚ 44250 ਸਰਕਾਰੀ ਨੌਕਰੀਆਂ, ਨੌਜਵਾਨਾਂ ਨੂੰ 872 ਦਿਨਾਂ ਵਿੱਚ ਔਸਤਨ ਰੋਜ਼ਾਨਾ 50 ਨੌਕਰੀਆਂ ਦਿੱਤੀਆਂ: ਮੁੱਖ ਮੰਤਰੀ ਮਾਨ (ਵੀਡੀਓ ਵੀ ਦੇਖੋ) (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
2. ਬਿਜਲੀ ਤਾਂ ਮੁਫ਼ਤ ਐ- ਮੋਟਰਾਂ ਤੇ ਘੱਟੋ ਘੱਟ 4-4 ਰੁੱਖ ਲਾਓ- Bhagwant Mann ਨੇ ਕਿਸਾਨਾਂ ਨੂੰ ਦਿਤੀ ਸਲਾਹ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
3. ਪੰਜਾਬ ਪੁਲਿਸ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਚਲਾਈ ਵਿਸ਼ੇਸ਼ ਘੇਰਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਸੂਬੇ ਭਰ ਦੇ ਬੱਸ ਅੱਡਿਆਂ ‘ਤੇ ਸ਼ੱਕੀ ਵਿਆਕਤੀਆਂ ਦੀ ਲਈ ਤਲਾਸ਼ੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
4. ਬਾਗੀਆਂ ਨੂੰ ਰੋਕਣ ਲਈ ਨਵੰਬਰ 'ਚ ਡੈਲੀਗੇਟ ਸੈਸ਼ਨ ਬੁਲਾਉਣ ਦਾ ਕੀਤਾ ਐਲਾਨ ਅਕਾਲੀ ਦਲ ਕੋਰ ਕਮੇਟੀ ਨੇ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
5. ਆਈਏਐਸ ਕੇ ਕੇ ਯਾਦਵ ਨੂੰ PSEB ਚੇਅਰਮੈਨ ਦਾ ਐਡੀਸ਼ਨਲ ਚਾਰਜ ਮਿਲਿਆ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
6. ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਗਰਾਉਂ ਵਿਖੇ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ਦਾ ਲਿਆ ਗੰਭੀਰ ਨੋਟਿਸ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
7. ਗੂਗਲ ਪੇ ਐਪ ਰਾਹੀਂ 11,500 ਰੁਪਏ ਦੀ ਰਿਸ਼ਵਤ ਲੈਣ ਵਾਲੇ ਜੇਈ ਵਿਰੁੱਧ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
8. ਵਿਨੇਸ਼ ਫੋਗਟ ਨੇ ਪਿਛਲੀ ਟੋਕੀਓ ਓਲੰਪਿਕਸ ਦੀ ਗੋਲਡ ਮੈਡਲਿਸਟ ਤੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਯੂਈ ਸੁਸਾਕੀ ਨੂੰ 3-2 ਨਾਲ ਹਰਾਇਆ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
9. ਬੰਗਲਾਦੇਸ਼: 4 ਅਗਸਤ ਸ਼ਾਮ 6 ਵਜੇ ਤੋਂ ਹੀ ਕਰਫਿਊ ਲਾਗੂ: ਬਾਜ਼ਾਰ ਬੰਦ, ਮੰਤਰੀਆਂ ਦੇ ਘਰਾਂ 'ਤੇ ਹਮਲੇ, ,ਪਰ ਗੁਰੁਦਆਰਾ ਸਾਹਿਬ ਦੇ ਹਾਲਾਤ ਠੀਕ-ਠਾਕ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
10. ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਸਬੰਧੀ ਅਰਜ਼ੀ ਦੇਣ ਦੀ ਮਿਤੀ ਵਿੱਚ ਵਾਧਾ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
ਵੀਡੀਓ: ਨਹੀਂ ਵੇਖਿਆ ਹੋਣਾ ਐਸਾ ਖੇਤੀ ਮਾਹਿਰ Governor: Gujarat ਦੇ Governor ਨੇ ਆਰਗੈਨਿਕ ਖੇਤੀ ਦੇ ਸੁਣਾਏ ਅਣਸੁਣੇ ਕਿੱਸੇ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
ਵੀਡੀਓ: ਪੰਜਾਬ ਦੇ ਇਸ ਕਲਾਕਾਰ ਦੀ ਕਲਾਕਾਰੀ ਦੇਖ ਤੁਹਾਡੀ ਰੂਹ ਵੀ ਹੋ ਜਾਵੇਗੀ ਖੁਸ਼ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)