← ਪਿਛੇ ਪਰਤੋ
Paris Olympics: Hockey India vs Germany ਜਰਮਨੀ ਨੇ ਭਾਰਤ ਨੂੰ 3-2 ਨਾਲ ਹਰਾਇਆ
ਜਰਮਨੀ ਨੇ ਭਾਰਤ ਨੂੰ ਹਰਾ ਦਿੱਤਾ ਹੈ। ਜਰਮਨੀ ਟੀਮ ਨੇ 3-2 ਦੇ ਨਾਲ ਭਾਰਤ ਨੂੰ ਹਰਾਇਆ ਹੈ। ਜਰਮਨੀ ਹਾਕੀ ਦੇ ਫਾਈਨਲ ਚ ਪੁੱਜਾ - ਭਾਰਤ ਕਾਂਸੀ ਮੈਡਲ ਲਈ ਸਪੇਨ ਨਾਲ ਖੇਡੇਗਾ .
Total Responses : 25385