Paris Olympics: Vinesh Phogat ਅਚਾਨਕ ਹੋਈ ਬੇਹੋਸ਼, ਹਸਪਤਾਲ ਦਾਖਲ
ਪੈਰਿਸ 7 ਅਗਸਤ 2024- Vinesh Phogat Fainted: ਪੈਰਿਸ ਓਲੰਪਿਕ 'ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਪਹਿਲਵਾਨ ਵਿਨੇਸ਼ ਫੋਗਾਟ ਅਚਾਨਕ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਵਿਨੇਸ਼ ਫੋਗਾਟ ਨੇ ਇੰਨੀ ਮਿਹਨਤ ਕੀਤੀ ਕਿ ਉਹ ਡੀਹਾਈਡ੍ਰੇਟ ਹੋ ਗਈ। ਉਹ 100 ਗ੍ਰਾਮ ਭਾਰ ਘਟਾਉਣਾ ਚਾਹੁੰਦੀ ਸੀ ਤਾਂ ਜੋ ਦੇਸ਼ ਲਈ ਸੋਨ ਤਗਮਾ ਲਿਆਉਣ ਦੀ ਉਸਦੀ ਉਮੀਦ ਬਰਕਰਾਰ ਰੱਖੀ ਜਾ ਸਕੇ।