← ਪਿਛੇ ਪਰਤੋ
ਰੈਸਲਰ ਵਿਨੇਸ਼ ਫੋਗਾਟ ਦੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਵਿਨੇਸ਼ ਫੋਗਾਟ ਨੂੰ ਉਲੰਪਿਕਸ ਵਿਚ ਅਨਫਿਟ ਕਰਾਰ ਦੇਣ ਮਗਰੋਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੋਗਾਟ ਦੇ ਪਰਿਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ।
ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੀ ਚਰਖੀ ਦਾਦਰੀ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਫੋਗਟ ਦੇ ਚਾਚਾ ਮਹਾਵੀਰ ਫੋਗਟ ਨਾਲ ਘਰ ਜਾ ਕੇ ਮੁਲਾਕਾਤ ਕੀਤੀ।
#WATCH पंजाब के मुख्यमंत्री भगवंत मान ने हरियाणा के चरखी दादरी में भारतीय पहलवान विनेश फोगट के चाचा महावीर फोगट से मुलाकात की।भारतीय पहलवान विनेश फोगट को आज अधिक वजन के कारण महिला कुश्ती के 50 किलोग्राम वर्ग से अयोग्य घोषित कर दिया गया। pic.twitter.com/6p5DJi93HF— ANI_HindiNews (@AHindinews) August 7, 2024
#WATCH पंजाब के मुख्यमंत्री भगवंत मान ने हरियाणा के चरखी दादरी में भारतीय पहलवान विनेश फोगट के चाचा महावीर फोगट से मुलाकात की।भारतीय पहलवान विनेश फोगट को आज अधिक वजन के कारण महिला कुश्ती के 50 किलोग्राम वर्ग से अयोग्य घोषित कर दिया गया। pic.twitter.com/6p5DJi93HF
Total Responses : 25561