Top NEWS Babushahi Alert: ਵਿਨੇਸ਼ ਅਯੋਗ ਕਰਾਰ, ਰੈਸਲਰ ਫੋਗਾਟ ਦੇ ਘਰ ਪਹੁੰਚੇ CM ਮਾਨ, ਅਕਾਲੀ ਦਲ ਨੇ ਬਣਾਇਆ ਪਾਰਲੀਮਾਨੀ ਬੋਰਡ ਸਮੇਤ ਪੜ੍ਹੋ 7 ਅਗਸਤ ਦੀਆਂ ਵੱਡੀਆਂ ਖ਼ਬਰਾਂ (6:17 PM)
1. ਰੈਸਲਰ ਵਿਨੇਸ਼ ਫੋਗਾਟ ਦੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
2. 100 ਗ੍ਰਾਮ ਨੇ ਮੈਡਲ ਦੀਆਂ ਆਸਾਂ ਤੇ ਫੇਰਿਆ ਪਾਣੀ, ਵਿਨੇਸ਼ ਫੋਗਾਟ ਫਾਈਨਲ ਮੈਚ ਤੋਂ ਠੀਕ ਪਹਿਲਾਂ ਅਯੋਗ ਕਰਾਰ
3. Paris Olympics: Vinesh Phogat ਅਚਾਨਕ ਹੋਈ ਬੇਹੋਸ਼, ਹਸਪਤਾਲ ਦਾਖਲ
4. Vinesh Phogat 'ਤੇ PM ਮੋਦੀ ਦਾ ਭਾਵੁਕ ਬਿਆਨ, ਕਿਹਾ- ਤੁਸੀਂ ਚੈਂਪੀਅਨ ਹੋ, ਹਰ ਭਾਰਤੀ ਦਾ ਮਾਣ ਹੋ
5.CIA ਖਰੜ 'ਚ ਹੋਇਆ ਲਾਰੇਂਸ ਦਾ ਪਹਿਲਾ ਇੰਟਰਵਿਊ ਅਤੇ ਦੂਜਾ ਰਾਜਸਥਾਨ ਦੀ ਜੇਲ੍ਹ 'ਚ- SIT ਦੀ ਰਿਪੋਰਟ ਦਾ ਹਾਈਕੋਰਟ 'ਚ ਖੁਲਾਸਾ
6. ਹਰਿਆਣਾ ਰਾਜ ਸਭਾ ਸੀਟ ਲਈ ਚੋਣ ਦੀ ਤਰੀਕ ਦਾ ਐਲਾਨ
7.ਐਡਵੋਕੇਟ ਧਾਮੀ ਨੇ ਬੇਅਦਬੀ ਮਾਮਲਿਆਂ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਸਵਾਲ
8. ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਪਾਰਲੀਮਾਨੀ ਬੋਰਡ, ਬਲਵਿੰਦਰ ਸਿੰਘ ਭੂੰਦੜ ਬਣੇ ਚੇਅਰਮੈਨ
9. ਨੁਵਾਕੋਟ ਜ਼ਿਲ੍ਹੇ ਵਿੱਚ ਨੇਪਾਲ ਦਾ ਹੈਲੀਕਾਪਟਰ ਕਰੈਸ਼; 5 ਮਰੇ
10. ਭਗਵੰਤ ਮਾਨ ਸਰਕਾਰ ਨੇ ਨੌਜਵਾਨਾਂ ਨੂੰ 44250 ਸਰਕਾਰੀ ਨੌਕਰੀਆਂ ਦਿੱਤੀਆਂ
11. ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ ਰਿਕਾਰਡ 71 ਫ਼ੀਸਦੀ ਵਾਧਾ: ਜਿੰਪਾ
12. 264 ਮੈਗਾਵਾਟ ਸਮਰੱਥਾ ਵਾਲੇ 66 ਸੋਲਰ ਪਾਵਰ ਪਲਾਂਟ ਸਥਾਪਤ ਕਰਨ ‘ਤੇ ਵਿਚਾਰ ਕਰ ਰਿਹੈ ਪੰਜਾਬ
13.ਪਿਤਾ ਦੇ ਕਤਲ ਦੇ ਦੋਸ਼ੀ ਨੂੰ ਉਮਰ ਕੈਦ
14. 2400 ਕਿਲੋਮੀਟਰ ਜ਼ਮੀਨਦੋਜ਼ ਪਾਈਪਲਾਈਨਾਂ ਵਿਛਾ ਕੇ 30,000 ਹੈਕਟੇਅਰ ਤੋਂ ਵੱਧ ਰਕਬੇ ਦੀਆਂ ਸਿੰਜਾਈ ਲੋੜਾਂ ਪੂਰੀਆਂ ਕੀਤੀਆਂ: ਚੇਤਨ ਜੌੜਾਮਾਜਰਾ
15. ਹਾਈਕੋਰਟ: ਤਲਾਕ ਤੋਂ ਬਾਅਦ ਪਤੀ-ਪਤਨੀ ਨੂੰ ਆਪਣੀ ਗਲਤੀ ਦਾ ਅਹਿਸਾਸ, ਬੱਚੇ ਲਈ ਫੇਰ ਹੋਣਾ ਚਾਹੁੰਦੇ ਨੇ ਇਕੱਠੇ, ਦੁਬਾਰਾ ਕਰਨਾ ਪਵੇਗਾ ਵਿਆਹ
16. ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਸਿੱਖਾਂ ਦਾ ਇੱਕ ਵਿਸ਼ੇਸ਼ ਵਫਦ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਦਿਲੀ ਵਿਖੇ ਮਿਲਿਆ
17 ਪੰਜਾਬ ਦੇ 10 ਜਿਲ੍ਹਿਆਂ ਵਿੱਚ ਸਿੱਖਿਆ ਵਿਭਾਗ ਸਥਾਪਿਤ ਕਰੇਗਾ ਇੰਨਡੋਰ ਸ਼ੂਟਿੰਗ ਰੇਜਾਂ: ਹਰਜੋਤ ਸਿੰਘ ਬੈਂਸ
18. ਪੰਚਾਇਤੀ ਜ਼ਮੀਨ ਠੇਕੇ ਤੇ ਲੈਣ ਵਾਲਿਆਂ ਨੇ ਇਸ ਸਾਲ ਪਰਾਲੀ ਸਾੜੀ ਤਾਂ ਹੋਣਗੇ ਬਲੈਕ ਲਿਸਟ-ਡੀ. ਸੀ