Babushahi Top10 News Alert: ਭਗਵੰਤ ਮਾਨ ਦੀ ਪੰਜਾਬੀਆਂ ਨੂੰ ਸੌਗਾਤ, ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ ਸਮੇਤ ਪੜ੍ਹੋ 8 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (2:40 PM)
1. ਭਗਵੰਤ ਮਾਨ ਦੀ ਪੰਜਾਬੀਆਂ ਨੂੰ ਸੌਗਾਤ, ਦਿੱਲੀ ਏਅਰਪੋਰਟ 'ਤੇ ਖੋਲ੍ਹਿਆ ਸਪੈਸ਼ਲ ਕਾਊਂਟਰ, ਹੈਲਪ ਲਾਈਨ ਨੰਬਰ ਵੀ ਕੀਤਾ ਜਾਰੀ (ਵੇਖੋ ਵੀਡੀਓ)
2. ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਕਰ ਦਿੱਤਾ ਐਲਾਨ
3. Petrol Pump weekly closed: ਹਰ ਐਤਵਾਰ ਬੰਦ ਰਹਿਣਗੇ ਪੈਟਰੋਲ ਪੰਪ ਲੁਧਿਆਣਾ 'ਚ- PPDA ਨੇ ਲਿਆ ਫੈਸਲਾ
4. ਬਿਕਰਮ ਮਜੀਠੀਆ ਹੋਏ SIT ਅੱਗੇ ਪੇਸ਼, ਦਿੱਤਾ ਵੱਡਾ ਬਿਆਨ (ਵੇਖੋ ਵੀਡੀਓ)
5. West Bengal: ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਦਾ ਦਿਹਾਂਤ
6. ਵਿਨੇਸ਼ ਫੋਗਾਟ ਨੇ ਸਿਲਵਰ ਮੈਡਲ ਲਈ ਸੀ ਏ ਐਸ ਕੋਲ ਕੀਤੀ ਅਪੀਲ
7. ਦਿੱਲੀ ਕੋਚਿੰਗ ਸੈਂਟਰ ਹਾਦਸੇ ਸਬੰਧੀ CBI ਵਲੋਂ FIR ਦਰਜ
8. ਸੰਵਿਧਾਨਕ ਬੈਂਚ ਨੇ ਸੁਪਰੀਮ ਕੋਰਟ ਦੀ ਆਲੋਚਨਾ ਕਰਨ ਵਾਲੇ ਜੱਜ ਨੂੰ ਚਿੰਤਾਜਨਕ ਕਰਾਰ ਦਿੱਤਾ
9. ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਦੀ ਮਕੈਨੀਕਲ ਸਵੀਪਿੰਗ ਦੀ ਸ਼ੁਰੂਆਤ ਕਰਵਾਈ
10. ਕੈਨੇਡਾ: ਜੀਵੇ ਪੰਜਾਬ ਅਦਬੀ ਸੰਗਤ ਫਾਊਂਡੇਸ਼ਨ’ ਸਰੀ ਵਿਚ ਵਿਸ਼ਵ ਪੰਜਾਬੀ ਸੈਮੀਨਾਰ