ਪੜ੍ਹੋ ਅੱਜ 8 ਅਗਸਤ ਦੀਆਂ ਵੱਡੀਆਂ 10 ਖਬਰਾਂ (5:30 PM)
ਚੰਡੀਗੜ੍ਹ, 8 ਅਗਸਤ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 5:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਮੁੱਖ ਮੰਤਰੀ ਮਾਨ ਵੱਲੋਂ ਐਨ.ਆਰ.ਆਈ. ਭਾਈਚਾਰੇ ਨੂੰ ਵੱਡਾ ਤੋਹਫਾ, ਨਵੀਂ ਦਿੱਲੀ ਦੇ ਏਅਰਪੋਰਟ ’ਤੇ ‘ਪੰਜਾਬ ਸਹਾਇਤਾ ਕੇਂਦਰ ’ ਕੀਤਾ ਸਮਰਪਿਤ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
2. ਹਰਿਆਣਾ ਦੇ ਸਾਬਕਾ ਸੀਐਮ ਹੁੱਡਾ ਦੇ ਬਿਆਨ 'ਤੇ ਮਹਾਵੀਰ ਫੋਗਾਟ ਦਾ ਪਲਟਵਾਰ, ਕਿਹਾ- ਵਿਨੇਸ਼ ਨੂੰ ਰਾਜ ਸਭਾ ਭੇਜਣਾ ਸਿਰਫ਼ ਸਿਆਸੀ ਸਟੰਟ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
3. MP (ਰਾਜ ਸਭਾ) ਸਤਨਾਮ ਸੰਧੂ ਨੇ ਸੰਸਦ `ਚ ਪੰਜਾਬ ਦੇ ਜੰਗਲੀ ਜੀਵਾਂ ਨਾਲ ਸਬੰਧਤ ਰੱਖਾਂ ਦੇ ਸੁਧਾਰ ਤੇ ਸੂਬੇ `ਚ ਪਰਵਾਸੀ ਪੰਛੀਆਂ ਦੀ ਘੱਟਦੀ ਆਮਦ ਦਾ ਚੁੱਕਿਆ ਮੁੱਦਾ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
4. ਓ.ਟੀ.ਐਸ-3; ਵਿੱਤ ਮੰਤਰੀ ਚੀਮਾ ਵੱਲੋਂ ਕਰ ਅਧਿਕਾਰੀਆਂ ਨੂੰ 16 ਅਗਸਤ ਤੱਕ ਰਹਿੰਦੀਆਂ ਫਰਮਾਂ ਦੁਆਰਾ ਬਕਾਇਆ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
5. World Breaking: Japan 'ਚ ਮੁੜ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦਾ ਖ਼ਤਰਾ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
6. Chandigarh PGI ਦੇ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ! OPD ਤੋਂ ਲੈ ਕੇ ਐਮਰਜੈਂਸੀ ਅਤੇ ਵਾਰਡ ਤੱਕ ਹਾਲਤ ਖਰਾਬ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
7. ਵੱਡੀ ਖ਼ਬਰ: Jagdeep Dhankhar ਨੇ ਛੱਡੀ ਚੇਅਰਮੈਨ ਦੀ ਕੁਰਸੀ, ਕਿਹਾ - ਮੇਰਾ ਅਪਮਾਨ ਕੀਤਾ ਜਾ ਰਿਹੈ! (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
8. ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਨਿਊਜ਼ੀਲੈਂਡ ਯਾਤਰਾ! ਗਵਰਨਰ ਜਨਰਲ ਅਤੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, ਕੱਲ੍ਹ ਭਾਰਤੀ ਭਾਈਚਾਰੇ ਦੇ ਨਾਲ ਹੈ ਸ਼ਾਮ ਦੀ ਮਿਲਣੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
9. ਪਾਕਿਸਤਾਨੋਂ ਨਸ਼ੇ ਦੀ ਤਸਕਰੀ ਭਾਰਤ 'ਚ! ਪੰਜਾਬ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇੰਝ ਫੜੇ ਸਿਮਰਨ-ਗੁਰਜੋਤ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
10. Petrol Pump weekly closed: ਹਰ ਐਤਵਾਰ ਬੰਦ ਰਹਿਣਗੇ ਪੈਟਰੋਲ ਪੰਪ ਲੁਧਿਆਣਾ 'ਚ- PPDA ਨੇ ਲਿਆ ਫੈਸਲਾ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)