ਭਾਰਤ ਨੇ ਸਪੇਨ ਨੂੰ ਹਰਾ ਕੇ ਓਲੰਪਿਕਸ ’ਚ ਹਾਕੀ ’ਚ ਬਰੋਂਜ ਮੈਡਲ ਜਿੱਤਿਆ
ਪੈਰਿਸ, 8 ਅਗਸਤ, 2024: ਓਲੰਪਿਕਸ ਵਿਚ ਭਾਰਤ ਨੇ ਸਪੇਨ ਨੂੰ 2-1 ਨਾਲ ਹਰਾ ਕੇ ਹਾਕੀ ਦਾ ਬਰੋਂਜ ਮੈਡਲ ਜਿੱਤ ਲਿਆ ਹੈ। ਭਾਰਤ ਵੱਲੋਂ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਸਰਪੰਚ ਨੇ ਕੀਤੇ।
ਪੈਰਿਸ ਓਲੰਪਿਕ: ਭਾਰਤ ਨੂੰ ਮਿਲਿਆ ਚੌਥਾ ਤਮਗਾ: ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾਇਆ
? Click at link below...
https://www.babushahi.com/punjabi/full-news.php?id=268538