← ਪਿਛੇ ਪਰਤੋ
ਕਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਵੱਲੋਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਗਿਣਤੀ 'ਚ ਵੱਡੀ ਕਟੋਤੀ
ਟੋਰਾਂਟੋ : ਕੈਨੇਡਾ ਦੇ Nova Scotia ਪ੍ਰਾਂਤ ਵਿਚ ਪਿਛਲੇ ਸਾਲ 19,900 ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਮੁਕਾਬਲੇ ਇਸ ਵਾਰ ਸਿਰਫ 4000 ਦਾ ਦਾਖਲਾ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਅੰਤਰ- ਰਾਸ਼ਟਰੀ ਵਿਦਿਆਰਥੀਆ ਦੀ ਗਿਣਤੀ ਨੂੰ ਘਟਾਉਣ ਲਈ ਵੱਖ ਵੱਖ ਪ੍ਰੋਵਿੰਸਾ ਤੇ ਕਨੇਡਾ ਦੇ ਲੋਕਾ ਦਾ ਦਬਾਅ ਬਣਿਆ ਹੋਇਆ ਹੈ।
Total Responses : 25561