← ਪਿਛੇ ਪਰਤੋ
Top10 Babushahi News: ਸਿਰਫ਼ ਇੱਕ ਕਲਿੱਕ ਨਾਲ ਪੜ੍ਹੋ 9 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (11:00 AM)
1. ਪੈਰਿਸ ਓਲੰਪਿਕ 'ਚ ਨੀਰਜ ਚੋਪੜਾ ਨੇ ਜੈਵਲਿਨ ਵਿੱਚ ਚਾਂਦੀ ਦਾ ਤਗਮਾ ਜਿੱਤਿਆ
2. ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ
3. ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ 'ਖ਼ੇਡ ਰਤਨ ਪੁਰਸਕਾਰ’ ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ
4. ਅੰਮ੍ਰਿਤਸਰ : ਹਾਦਸੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਹੋਈ ਮੌਤ
5. ਓਲੰਪਿਕਸ ਮੈਡਲ ਜਿੱਤਣ ਵਾਲੇ ਪੰਜਾਬ ਦੇ ਹਾਕੀ ਖਿਡਾਰੀਆਂ ਬਾਰੇ ਸੰਖੇਪ ਜਾਣਕਾਰੀ..ਨਵਦੀਪ ਸਿੰਘ ਗਿੱਲ ਦੇ Key-Board ਤੋਂ
6. Paris Olympics: ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਸਪੇਨ ਨੂੰ ਹਰਾਉਣ ਮਗਰੋਂ ਦੇਖੋ ਸਟੇਡੀਅਮ 'ਚ ਕਿਵੇਂ ਲੱਗੀਆਂ ਰੌਣਕਾਂ- ਖੂਬਸੂਰਤ ਤਸਵੀਰਾਂ ਦੀ ਜ਼ੁਬਾਨੀ
7. ਜਾਣੋ ਕੌਣ ਹੈ ਲਹਿੰਦੇ ਪੰਜਾਬ ਦਾ ਵਸਨੀਕ ਅਰਸ਼ਦ ਨਦੀਮ ਜਿਸਨੇ ਨੀਰਜ ਚੋਪੜਾ ਦੀ ਥਾਂ ਜਿੱਤਿਆ ਗੋਲਡ ਮੈਡਲ
8. ਕਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਵੱਲੋਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਗਿਣਤੀ 'ਚ ਵੱਡੀ ਕਟੋਤੀ
9. ਕਨੇਡਾ ਇਮੀਗਰੇਸ਼ਨ ਵੱਲੋਂ ਨਵਾਂ ਸੋਧ ਬਿੱਲ ਪੇਸ
10. NEET-PG ਪ੍ਰੀਖਿਆ ਮੁਲਤਵੀ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
Total Responses : 25382