← ਪਿਛੇ ਪਰਤੋ
Top10 News Alert: ਪੜ੍ਹੋ 9 ਅਗਸਤ ਦੀਆਂ ਵੱਡੀਆਂ ਖ਼ਬਰਾਂ (7:12 PM)
1. ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ
2. ਵੱਡੀ ਖ਼ਬਰ: ਮਨੀਸ਼ ਸਿਸੋਦੀਆ ਆਇਆ ਜੇਲ੍ਹ ਤੋਂ ਬਾਹਰ
3. ਸੱਚ ਦੀ ਜਿੱਤ ਹੈ ਮਨੀਸ਼ ਸਿਸੋਦੀਆ ਦੀ ਜ਼ਮਾਨਤ - ਭਗਵੰਤ ਮਾਨ
4. ਦੀਨਾਨਗਰ: ਪਿੰਡ ਧਮਰਾਈ 'ਚ ਨਹਿਰ 'ਤੇ ਬਣੇ ਪੁਲ 'ਚ ਪਿਆ ਵੱਡਾ ਪਾੜ, ਲੋਕਾਂ 'ਚ ਡਰ ਦਾ ਮਾਹੌਲ
5. Breaking: ਨਸ਼ੇ ਲਈ ਬਦਨਾਮ ਪਿੰਡ ਦੇ ਲੋਕਾਂ ਨੂੰ ਨਹਿਰੀ ਵਿਭਾਗ ਨੇ ਘਰ ਖਾਲੀ ਕਰਨ ਦੇ ਭੇਜੇ ਨੋਟਿਸ
6. ਬੁਝਾਰਤ ਬਣੇ ਨਹਿਰੀ ਪਟਵਾਰੀਆਂ ਦੇ 24 ਘੰਟਿਆਂ 'ਚ ਹੀ ਰੱਦ ਹੋਏ ਤਬਾਦਲੇ
7. ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ
8. ਸ਼ੈਲਰ 'ਚ ਹਿੱਸੇਦਾਰ ਨੇ ਕੀਤਾ 95 ਲੱਖ ਦਾ ਘਪਲਾ, ਮਾਮਲਾ ਦਰਜ
9. ਐਮਪੀ ਸੰਜੀਵ ਅਰੋੜਾ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ: ਭਾਰਤ ਵਿੱਚ ਗਰਮੀ ਦੀ ਲਹਿਰ ਦੇ ਖ਼ਤਰੇ ਵਿੱਚ ਪੰਜਾਬ 23 ਰਾਜਾਂ ਵਿੱਚੋਂ ਇੱਕ
ਮੁੱਖ ਮੰਤਰੀ ਮਾਨ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਫਿਲਮੀ ਸਟਾਈਲ 'ਚ ਵਾਰਦਾਤ! ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਤੇਲ ਭਰਵਾ ਕੇ ਹੋ 5 ਨੌਜਵਾਨ ਗਏ ਫਰਾਰ, ਪੁਲਿਸ ਨੇ 24 ਘੰਟਿਆਂ ਚ ਫੜੇ
Total Responses : 25561