ਮਨੀਸ਼ ਤਿਵਾੜੀ ਨੇ ਮੰਗੀ ਰਾਜ ਸਭਾ ਸੀਟ ਚੰਡੀਗੜ੍ਹ UT ਲਈ - ਪ੍ਰਾਈਵੇਟ ਮੈਂਬਰ ਬਿਲ ਕੀਤਾ ਪੇਸ਼ (ਵੀਡੀਓ ਵੀ ਦੇਖੋ)
ਨਵੀਂ ਦਿੱਲੀ/ਚੰਡੀਗੜ੍ਹ, 9 ਅਗਸਤ 2024 - ਮਨੀਸ਼ ਤਿਵਾੜੀ ਨੇ ਮੰਗੀ ਰਾਜ ਸਭਾ ਸੀਟ ਚੰਡੀਗੜ੍ਹ UT ਲਈ - ਪ੍ਰਾਈਵੇਟ ਮੈਂਬਰ ਬਿਲ ਕੀਤਾ ਪੇਸ਼
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1194090601629746
ਲੋਕ ਸਭਾ ਵਿੱਚ ਤਿੰਨ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ:
1. ਇੰਟੈਲੀਜੈਂਸ ਸਰਵਿਸਿਜ਼ (ਪਾਵਰਜ਼ ਐਂਡ ਰੈਗੂਲੇਸ਼ਨ) ਬਿੱਲ, 2024
2. ਸੰਵਿਧਾਨ (ਸੋਧ) ਬਿੱਲ, 2024 ਚੰਡੀਗੜ੍ਹ ਯੂਟੀ ਲਈ ਰਾਜ ਸਭਾ ਸੀਟ ਦਾ ਪ੍ਰਸਤਾਵ ਕਰਦਾ ਹੈ।
3. ਧਾਰਾ 324 ਨਾਲ ਸਬੰਧਤ ਸੰਵਿਧਾਨ (ਸੋਧ) ਬਿੱਲ, 2024- ਭਾਰਤ ਦਾ ਚੋਣ ਕਮਿਸ਼ਨ;