Evening News Bulletin: ਪੜ੍ਹੋ ਅੱਜ 9 ਅਗਸਤ ਦੀਆਂ ਵੱਡੀਆਂ 10 ਖਬਰਾਂ (9:00 PM)
ਚੰਡੀਗੜ੍ਹ, 9 ਅਗਸਤ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਮੁੱਖ ਮੰਤਰੀ ਮਾਨ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
2. ਸੱਚ ਦੀ ਜਿੱਤ ਹੈ ਮਨੀਸ਼ ਸਿਸੋਦੀਆ ਦੀ ਜ਼ਮਾਨਤ - ਭਗਵੰਤ ਮਾਨ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
3. ਮੁੱਖ ਮੰਤਰੀ ਮਾਨ ਵੱਲੋਂ ‘ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ’ ਮੁਹਿੰਮ ਦਾ ਆਗਾਜ਼ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
4. ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਧੀਆਂ-ਭੈਣਾਂ ਨੂੰ ਰੱਖੜੀ ਮੌਕੇ ਦਿੱਤੀ ਜਾਵੇਗੀ ਵੱਡੀ ਸੌਗਾਤ: ਬਲਜੀਤ ਕੌਰ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
5. ਮਨੀਸ਼ ਤਿਵਾੜੀ ਨੇ ਮੰਗੀ ਰਾਜ ਸਭਾ ਸੀਟ ਚੰਡੀਗੜ੍ਹ UT ਲਈ - ਪ੍ਰਾਈਵੇਟ ਮੈਂਬਰ ਬਿਲ ਕੀਤਾ ਪੇਸ਼ (ਵੀਡੀਓ ਵੀ ਦੇਖੋ) (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
6. ਵੱਡੀ ਖ਼ਬਰ: ਮਨੀਸ਼ ਸਿਸੋਦੀਆ ਆਇਆ ਜੇਲ੍ਹ ਤੋਂ ਬਾਹਰ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
7. ਸ਼੍ਰੋਮਣੀ ਕਮੇਟੀ ਚੋਣਾਂ ਲਈ ਜਾਅਲੀ ਵੋਟਰਾਂ ਦੀ ਰਜਿਸਟਰੇਸ਼ਨ ਕਰਾਉਣ ਦੇ ਯਤਨਾਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿਓ: ਅਕਾਲੀ ਦਲ ਨੇ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਆਖਿਆ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
8. 24 ਸੀਨੀਅਰ ਜੁਡੀਸ਼ੀਅਲ ਅਫਸਰ ਨੂੰ ਤਰੱਕੀ ਦਿੱਤੀ ਗਈ, ਪੰਜਾਬ ਵਿੱਚ ADJs ਵਜੋਂ ਕੀਤੇ ਗਏ ਨਿਯੁਕਤ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
9. ਨਹੀਂ ਸੁਣੀਂਦਾ ਭਾਂਡੇ ਕਲੀ ਕਰਾ ਲੋ ਪਰਾਂਤਾਂ ਦੇ ਪੌੜ ਲਵਾ ਲਓ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
10. ਲਖਪਤੀ ਦੀਦੀ ਸਕੀਮ 1 ਕਰੋੜ ਤੋਂ ਵੱਧ ਮਹਿਲਾਵਾਂ ਨੂੰ 1 ਲੱਖ ਰੁਪਏ ਸਲਾਨਾ ਆਮਦਨ ਹਾਸਲ ਕਰਨ 'ਚ ਕਰਦੀ ਹੈ ਮਦਦ, ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਦੇ ਸਵਾਲ ਦਾ ਸੰਸਦ 'ਚ ਕੇਂਦਰ ਸਰਕਾਰ ਨੇ ਦਿੱਤਾ ਜਵਾਬ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
ਵੀਡੀਓ: ਜੇਕਰ ਮਾਵਾਂ ਦੇ ਵੱਸ ਦੁਨੀਆ ਹੁੰਦੀ ਤਾਂ ਨਾ ਜੰਗਾਂ ਹੁੰਦੀਆਂ ਤੇ ਨਾ ਨਫ਼ਰਤਾਂ..ਅਰਸ਼ਦ ਤੇ ਨੀਰਜ ਨੇ ਭਾਵੁਕ ਕੀਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
ਵੀਡੀਓ: ਜਲੰਧਰ ਦੇ ਰੂਪ ਲਾਲ ਅਟਵਾਲ ਦੀ ਲੱਗੀ 1:50 ਕਰੋੜ ਦੀ ਲਾਟਰੀ, 200 ਰੁਪਏ ਵਿੱਚ ਖਰੀਦੀ ਸੀ ਤੇ ਘਰ ਦੇ ਮੰਦਿਰ ਵਿੱਚ ਰੱਖ ਦਿੱਤੀ ਸੀ ਲਾਟਰੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
ਵੀਡੀਓ: Sector 17 'ਚ ਨਵੇਂ ਖੁੱਲੇ Tanishq ਸਟੋਰ ਦਾ ਵੱਡਾ ਆਫਰ, ਸੁਣੋ ਕਿੰਨੇ ਦੀ ਖਰੀਦਦਾਰੀ ਕਰਨ 'ਤੇ ਮਿਲੇਗਾ ਸੋਨੇ ਦਾ ਸਿੱਕਾ Free (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
ਵੀਡੀਓ: ਦਰਬਾਰ ਸਾਹਿਬ ਵਿਖੇ ਨਿਸ਼ਾਨ ਸਾਹਿਬ ਉਤੇ ਚੜ੍ਹਾਏ ਬਸੰਤੀ ਪੁਸ਼ਾਕੇ, 13 ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਦਲੇ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
ਵੀਡੀਓ: ਦਿੱਲੀ ਏਅਰਪੋਰਟ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਲੈ ਜਾਂਦੇ ਹੋਏ ਫੌਜੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)