← ਪਿਛੇ ਪਰਤੋ
Haryana ਦੇ ਇੱਕ ਹੋਰ ਛੋਹਰੇ ਨੇ ਕਰ ਦਿੱਤਾ ਕਮਾਲ- Aman Sehrawat ਅਮਨ ਸਹਿਰਾਵਤ ਨੇ 21 ਵਰ੍ਹਿਆਂ ਦੀ ਉਮਰੇ ਓਲੰਪਿਕਸ Bronze ਮੈਡਲ ਜਿੱਤਿਆ. ਝੱਜਰ ਜ਼ਿਲੇ ਦੇ ਬਿਰੋਹਰ ਚ ਜਨਮੇ ਅਮਨ ਨੇ ਮੁਲਕ ਦਾ ਨਾਂ ਵੀ ਉੱਚਾ ਕੀਤਾ ਤੇ ਹਰਿਆਣੇ ਦਾ ਵੀ -ਸ਼ਾਬਾਸ਼ ਵੀ ਤੇ ਮੁਬਾਰਕਾਂ ਵੀ
Total Responses : 25385