ਪੜ੍ਹੋ ਅੱਜ 10 ਅਗਸਤ ਦੀਆਂ ਵੱਡੀਆਂ 10 ਖਬਰਾਂ (1:30 PM)
ਚੰਡੀਗੜ੍ਹ, 10 ਅਗਸਤ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਦੁਪਹਿਰ 1:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1 ਬ੍ਰਾਜ਼ੀਲ 'ਚ 62 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕ੍ਰੈਸ਼; ਸਾਰੇ ਯਾਤਰੀਆਂ ਦੀ ਮੌਤ
2 ਟ੍ਰਾਈਡੈਂਟ ਨੇ ਨੀਰਜ ਚੋਪੜਾ ਨੂੰ ਆਪਣੇ ਅਨੋਖੇ ਤਰੀਕੇ ਨਾਲ ਵਧਾਈ ਦਿੱਤੀ
3 ਮਨੀਸ਼ ਸਿਸੋਦੀਆ ਦੀ ਰਿਹਾਈ ਸਾਡੀ ਨਿਆਂ ਪ੍ਰਣਾਲੀ ਦੀ ਤਾਕਤ ਨੂੰ ਦਰਸਾਉਂਦੀ ਹੈ : ਕੁਲਦੀਪ ਧਾਲੀਵਾਲ
4 ਮੰਤਰੀ ਮੰਡਲ ਨੇ 8 ਨਵੀਆਂ ਰੇਲਵੇ ਲਾਈਨਾਂ ਨੂੰ ਪ੍ਰਵਾਨਗੀ ਦਿੱਤੀ
5 ਬੰਗਲਾਦੇਸ਼ ਸੰਕਟ: ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ 232 ਜਣਿਆਂ ਦੀ ਮੌਤ
6 ਚੰਡੀਗੜ੍ਹ 'ਚ ਅੱਜ ਤੇ ਕੱਲ੍ਹ ਮੀਂਹ ਦਾ ਅਲਰਟ
7 ਫੋਗਾਟ ਵਾਂਗ ਪੈ ਗਿਆ ਸੀ ਰੱਫੜ, ਸਹਿਰਾਵਤ ਨੇ 10 ਘੰਟਿਆਂ 'ਚ ਘਟਾਇਆ 4.6 ਕਿਲੋ ਵਜ਼ਨ
8 ਚੰਡੀਗੜ੍ਹ ਤੋਂ ਲੁਧਿਆਣਾ ਰੋਡ 'ਤੇ ਡਰਾਈਵਰ ਨੂੰ ਗੋਲੀ ਮਾਰ ਕੇ ਲੁੱਟੀ ਕਾਰ
9 ਓਲੰਪਿਕਸ ਦਾ ਇੱਕ ਰੰਗ ਇਹ ਵੀ….ਹੁਣ ਬਰੇਕਡਾਂਸ ਓਲੰਪਿਕਸ ਦਾ ਅੰਗ ਬਣ ਗਈ ਹੈ
10 ਜੇਕਰ ਪੰਜਾਬ ’ਚ ਕਾਨੂੰਨ ਵਿਵਸਥਾ ਨਾ ਸੁਧਰੀ ਤਾਂ 14288 ਕਰੋੜ ਰੁਪਏ ਦੇ 8 ਸੜਕ ਪ੍ਰਾਜੈਕਟ ਹੋਣਗੇ ਰੱਦ: ਗਡਕਰੀ ਦੀ ਮਾਨ ਨੂੰ ਚਿੱਠੀ