← ਪਿਛੇ ਪਰਤੋ
Babushahi News Alert: ਪੜ੍ਹੋ 11 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (11:45 AM)
1. ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈ ਟੀ ਓ ਵੱਲੋਂ ਹਵਾਈ ਅੱਡੇ ਉੱਤੇ ਓਲੰਪਿਕ ਜੇਤੂ ਹਾਕੀ ਟੀਮ ਦਾ ਸਵਾਗਤ
2. ਸ਼੍ਰੀ ਦਰਬਾਰ ਸਾਹਿਬ ਵਿਖੇ ਕੜਾਹੇ ਚ ਡਿੱਗੇ ਸੇਵਾਦਾਰ ਦੀ ਮੌਤ, ਸਿੱਖ ਸ਼ਖਸੀਅਤਾਂ ਅੰਤਿਮ ਸੰਸਕਾਰ ਚ ਪਹੁੰਚੀਆਂ
3. ਅਭਿਨਵ ਬਿੰਦਰਾ ਨੂੰ ਪੈਰਿਸ ਓਲੰਪਿਕਸ ਦੌਰਾਨ ਕੀਤਾ ਸਨਮਾਨਤ
4. ਪੰਜਾਬ ਵਿੱਚ ਅੱਜ ਬਰਸਾਤ ਦਾ ਯੈਲੋ ਅਲਰਟ ਜਾਰੀ
5. Chief Justice Of India DY Chandrachud ਦੀ Amritsar-Chandigarh ਫੇਰੀ ਦੀਆਂ ਝਲਕਾਂ
6. ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨਹੀਂ ਰਹੇ
7. ਪੈਰਿਸ ਓਲੰਪਿਕ 'ਚ 6 ਮੈਡਲਾਂ ਨਾਲ ਖਤਮ ਹੋਇਆ ਭਾਰਤ ਦਾ ਸਫਰ, ਇਕ ਵੀ ਗੋਲਡ ਨਹੀਂ
8. ਸਈਦ ਰਿਫਾਤ ਅਹਿਮਦ ਬੰਗਲਾਦੇਸ਼ ਦੇ ਨਵੇਂ ਚੀਫ਼ ਜਸਟਿਸ ਬਣੇ
9. ਦਲਬਦਲੀ ਦਾ ਇੱਕ ਹੋਰ ਨਵਾਂ ਰਿਕਾਰਡ; ਸਵੇਰੇ ਸ਼ਾਮਲ ਕਰਾਇਆ ਆਪ ਦਾ ਸਾਬਕਾ ਮੰਤਰੀ -ਸ਼ਾਮ ਨੂੰ ਪਾਰਟੀ ਤੋਂ ਕੱਢਿਆ BJP ਨੇ
10. ਸਪੀਕਰ ਸੰਧਵਾਂ ਨੇ ਸਿਵਲ ਹਸਪਤਾਲ ਕੋਟਕਪੂਰਾ ਦਾ ਕੀਤਾ ਅਚਨਚੇਤ ਦੌਰਾ
Total Responses : 25565