Top10 News Alert: ਹੁਸ਼ਿਆਰਪੁਰ 'ਚ ਚੋਅ 'ਚ ਰੁੜੀ ਇਨੋਵਾ- ਕਈ ਲੋਕਾਂ ਦੀ ਮੌਤ ਸਮੇਤ ਪੜ੍ਹੋ 11 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (4:52 PM)
ਹੇਠਲੇ ਲਿੰਕਸ 'ਤੇ ਕਲਿੱਕ ਕਰਕੇ ਪੜ੍ਹੋ ਅੱਜ ਦੀਆਂ 10 ਵੱਡੀਆਂ ਖ਼ਬਰਾਂ
1. ਵੱਡੀ ਖ਼ਬਰ: ਹਾਵੜਾ Mail ਐਕਸਪ੍ਰੈਸ 'ਚ ਅੱਗ ਲੱਗਣ ਦੀ ਅਫਵਾਹ ਕਾਰਨ ਯਾਤਰੀਆਂ ਨੇ ਮਾਰੀਆਂ ਟਰੇਨ 'ਚੋਂ ਛਾਲਾਂ- ਕਈ ਜ਼ਖਮੀ
2. ਹੁਸ਼ਿਆਰਪੁਰ: ਭਾਰੀ ਮੀਂਹ ਕਾਰਨ ਤਬਾਹੀ, ਚੋਅ 'ਚ ਰੁੜੀ ਇਨੋਵਾ, 6 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ
3. ਸੰਭਾਵੀ ਹੜ੍ਹ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਡੈਮ, ਦਰਿਆ, ਨਹਿਰਾਂ, ਖੱਡਾਂ ਅਤੇ ਨੀਚਲੇ ਇਲਾਕਿਆਂ ਤੋਂ ਦੂਰ ਰਹਿਣ ਲੋਕ
4. ਸੀਬੀਐੱਸਈ ਦੀ ਭਰਤੀ ਲਈ ਇਮਤਿਹਾਨ `ਚ ਕੜੇ ਲੁਹਾਉਣ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਨਿੰਦਾ
5. ਕੈਬਨਿਟ ਮੰਤਰੀ ਜਿੰਪਾ ਨੇ ਜਨਤਾ ਦਰਬਾਰ ਵਿੱਚ 400 ਤੋਂ ਵੱਧ ਸ਼ਿਕਾਇਤਾਂ ਸੁਣੀਆਂ
6. ਮੈਂ ਮਾਂ ਬਣਨਾ ਚਾਹੁੰਦੀ ਹਾਂ... ਮੈਨੂੰ ਆਪਣੇ ਪਤੀ ਜਾਂ ਕਿਸੇ ਹੋਰ ਦੇ ਸ਼ੁਕਰਾਣੂ ਦੀ ਜ਼ਰੂਰਤ ਹੈ, ਗੁਜਰਾਤ ਹਾਈਕੋਰਟ ਨੇ ਦਿੱਤਾ ਇਹ ਫੈਸਲਾ
7. ਉੱਘੇ ਕਾਰੋਬਾਰੀ, ਸਦਭਾਵਨਾ ਗਰੁੱਪ ਆਫ਼ ਕਾਲਜਿਜ਼ ਦੇ M.D ਡਾ. ਏ.ਕੇ.ਬੈਨਰਜੀ ਦਾ ਦੇਹਾਂਤ
8. ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਦੇ ਗੇਟ ਤੋਂ 500 ਮੀਟਰ ਦੇ ਘੇਰੇ ਅੰਦਰ ਧਰਨਾ ਪ੍ਰਦਰਸ਼ਨ ’ਤੇ ਮੁਕੰਮਲ ਰੋਕ
9. ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, ਮਲਬੇ ਹੇਠਾਂ ਦੱਬਣ ਨਾਲ ਬਜ਼ੁਰਗ ਵਿਅਕਤੀ ਗੰਭੀਰ ਜ਼ਖਮੀ
10. BREAKING: ਮਨੀਸ਼ ਸਿਸੋਦੀਆ ਨੇ ਸੱਦੀ ਵੱਡੀ ਮੀਟਿੰਗ, AAP ਨੇਤਾਵਾਂ ਨੂੰ ਸ਼ਾਮਲ ਹੋਣ ਦੇ ਹੁਕਮ