← ਪਿਛੇ ਪਰਤੋ
Babushahi Top10 News Alert: ਸ਼ੰਭੂ ਬਾਰਡਰ ਅੰਸ਼ਕ ਤੌਰ 'ਤੇ ਖੋਲ੍ਹਣ ਦੇ ਹੁਕਮ, ਕੇਜਰੀਵਾਲ ਪਹੁੰਚੇ ਸੁਪਰੀਮ ਕੋਰਟ ਸਮੇਤ ਪੜ੍ਹੋ 12 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (02:10 PM)
1. Breaking: ਸੁਪਰੀਮ ਕੋਰਟ ਵੱਲੋਂ ਸ਼ੰਭੂ ਬਾਰਡਰ ਨੂੰ ਅੰਸ਼ਕ ਤੌਰ 'ਤੇ ਖੋਲ੍ਹਣ ਦੇ ਹੁਕਮ
2. ਵੱਡੀ ਖ਼ਬਰ: ਹਾਈਕੋਰਟ ਦੇ ਹੁਕਮਾਂ ਖ਼ਿਲਾਫ਼ ਕੇਜਰੀਵਾਲ ਸੁਪਰੀਮ ਕੋਰਟ ਪੁੱਜੇ
3. ਸਾਬਕਾ ਮੰਤਰੀ ਆਸ਼ੂ ਨੂੰ 14 ਦਿਨਾਂ ਲਈ ਜ਼ੂਡੀਸ਼ੀਅਲ ਹਿਰਾਸਤ 'ਚ ਭੇਜਿਆ (ਵੇਖੋ ਵੀਡੀਓ)
4. ਤੀਆਂ ਦਾ ਤਿਉਹਾਰ: ਮੰਤਰੀ ਹਰਭਜਨ ਸਿੰਘ ਤੇ MLA ਸ਼ੈਰੀ ਦੀਆਂ ਪਤਨੀਆਂ ਨੇ ਨੱਚ ਨੱਚ ਪਾਈ ਧਮਾਲ
5. ਕਿਸਾਨਾਂ ਵੱਲੋਂ 15 ਅਗਸਤ ਨੂੰ ਟਰੈਕਟਰ ਮਾਰਚ ਕਰਕੇ ਤਿੰਨ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਫੂਕਣ ਦਾ ਐਲਾਨ
6. ਬਿਹਾਰ: ਮੰਦਰ 'ਚ ਮਚੀ ਭਗਦੜ 'ਚ 7 ਸ਼ਰਧਾਲੂਆਂ ਦੀ ਮੌਤ
7. ਮੰਤਰੀ ਨੇ ਐਮਪੀ ਸੰਜੀਵ ਅਰੋੜਾ ਨੂੰ ਦੱਸਿਆ: ਭਾਰਤ ਸਮੁੰਦਰੀ ਤੱਟ ਤੋਂ ਖਣਿਜਾਂ ਦੀ ਕਰ ਰਿਹਾ ਹੈ ਖੋਜ
8. ਰਾਜਸਥਾਨ 'ਚ ਭਾਰੀ ਮੀਂਹ ਕਾਰਨ 15 ਦੀ ਮੌਤ, ਜੈਪੁਰ ਸਮੇਤ 4 ਜ਼ਿਲ੍ਹਿਆਂ 'ਚ ਸਕੂਲਾਂ 'ਚ ਛੁੱਟੀ
9. ਬਾਰਸ਼ ਪੈਣ ਨਾਲ ਝੋਨੇ ਦੀ ਫ਼ਸਲ ਦੀ ਹਾਲਤ ਵਧੀਆ,ਫਿਲਹਾਲ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਨਹੀਂ: ਮੁੱਖ ਖੇਤੀਬਾੜੀ ਅਫਸਰ
10. ਮਹਿਲਕਲਾਂ ਲੋਕ ਸੰਘਰਸ਼ ਦਾ ਚੁਣੌਤੀਆਂ ਭਰਿਆ ਸ਼ਾਨਾਮੱਤਾ 27 ਸਾਲਾਂ ਦਾ ਸਖ਼ਰ
Total Responses : 25382