← ਪਿਛੇ ਪਰਤੋ
Top10 News Alert: ਪੰਜਾਬ ਕੈਬਨਿਟ 14 ਅਗਸਤ ਨੂੰ ਹੋਵੇਗੀ ਮੀਟਿੰਗ ਸਮੇਤ ਪੜ੍ਹੋ 12 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (4:55 PM)
1. ਪੰਜਾਬ ਕੈਬਨਿਟ ਦੀ 14 ਅਗਸਤ ਨੂੰ ਹੋਵੇਗੀ ਮੀਟਿੰਗ
2. Kolkata rape-murder: ਚੰਡੀਗੜ੍ਹ ਸਮੇਤ ਦੇਸ਼ ਭਰ 'ਚ ਡਾਕਟਰਾਂ ਵੱਲੋਂ ਹੜਤਾਲ
3. ਸਾਬਕਾ ਮੰਤਰੀ ਆਸ਼ੂ ਨੂੰ 14 ਦਿਨਾਂ ਲਈ ਜ਼ੂਡੀਸ਼ੀਅਲ ਹਿਰਾਸਤ 'ਚ ਭੇਜਿਆ (ਵੇਖੋ ਵੀਡੀਓ)
4. Breaking: ਸੁਪਰੀਮ ਕੋਰਟ ਵੱਲੋਂ ਸ਼ੰਭੂ ਬਾਰਡਰ ਨੂੰ ਅੰਸ਼ਕ ਤੌਰ 'ਤੇ ਖੋਲ੍ਹਣ ਦੇ ਹੁਕਮ
5. ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਰੋਡ ਐਕਸੀਡੈਂਟ ਵਿਚ ਹੋਈ ਮੌਤ
6. ਭਲੇਮਾਣਸੀ: ਹੁਣ ਘੋਟਣੇ ਤੇ ਪਟੇ ਨਹੀਂ ਵਰਤੇਗੀ ਪੰਜਾਬ ਪੁਲਿਸ
7. ਹਰ ਘਰ ਤਿੰਰਗਾ ਮੁਹਿੰਮ ਦੇ ਤਹਿਤ ਨਾਗਰਿਕ ਆਪਣੇ ਘਰਾਂ ਅਤੇ ਸੰਸਥਾਵਾਂ 'ਤੇ ਲਗਾਉਣ ਤਿਰੰਗਾ - ਮੁੱਖ ਮੰਤਰੀ
8. ਖੰਨਾ ਪੁਲਿਸ ਵੱਲੋ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਕੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
9. ਸੜਕ ਹਾਦਸੇ ਉਪਰੰਤ ਮ੍ਰਿਤਕ ਨੂੰ 2 ਲੱਖ ਅਤੇ ਫੱਟੜ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਂਦਾ: ਮੁੱਖ ਮੰਤਰੀ ਫੀਲਡ ਅਫਸਰ
10. ਜੋਨਲ ਟੂਰਨਾਮੈਂਟ ਦੌਰਾਨ ਆਕਸਫੋਰਡ ਸਕੂਲ ਭਗਤਾ ਭਾਈ ਦੀ ਟੀਮ ਦੇ ਹਿੱਸੇ ਆਏ 31 ਮੈਡਲ
Total Responses : 25561