← ਪਿਛੇ ਪਰਤੋ
ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਫਰਲੋ ਰੋਹਤਕ, 13 ਅਗਸਤ, 2024: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਤੋਂ 21 ਦਿਨ ਦੀ ਫਰਲੋ ਮਿਲ ਗਈ ਹੈ ਤੇ ਉਹ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਇਹ ਹਾਲੇ ਸਪਸ਼ਟ ਨਹੀਂ ਕਿ ਉਹ ਯੂ ਪੀ ਵਿਚ ਬਾਗਪਤ ਆਸ਼ਰਮ ਜਾਵੇਗਾ ਜਾਂ ਫਿਰ ਡੇਰਾ ਸਿਰਸਾ ਜਾਵੇਗਾ।
Total Responses : 25382