← ਪਿਛੇ ਪਰਤੋ
ਪਟਿਆਲਾ: ਸੜਕ ਸੁਰੱਖਿਆ ਫੋਰਸ ਨੇ ਸਰਹਿੰਦ ਰੋਡ ’ਤੇ ਡਿੱਗਾ ਦਰਖ਼ਤ ਵੇਖ ਕੇ ਚੁਕਵਾਇਆ ਪਟਿਆਲਾ, 13 ਅਗਸਤ, 2024: ਸੜਕ ਸੁਰੱਖਿਆ ਫੋਰਸ ਨੇ ਪਟਿਆਲਾ-ਸਰਹਿੰਦ ਰੋਡ ’ਤੇ ਡੈਂਟਲ ਕਾਲਜ ਕੋਲ ਇਕ ਦਰਖ਼ਤ ਸੜਕ ’ਤੇ ਡਿੱਗਾ ਪਿਆ ਵੇਖਿਆ ਜੋ ਵਾਹਨਾਂ ਦੀ ਆਵਾਜਾਈ ਵਿਚ ਰੁਕਾਵਟ ਬਣ ਰਿਹਾ ਸੀ। ਤੁਰੰਤ ਮੌਕੇ ’ਤੇ ਜੰਗਲਾਤ ਵਿਭਾਗ ਦੀ ਟੀਮ ਸੱਦੀ ਗਈ ਤੇ ਦਰਖ਼ਤ ਹਟਵਾਇਆ ਗਿਆ।
During patrolling, SSF team noticed a fallen tree blocking the road near Sirhind Road Dental College, causing traffic congestion. Swift action was taken as the team coordinated with the forest department to remove the tree, ensuring a smooth flow of traffic. #OnDuty #RoadSafety pic.twitter.com/4b6qr0z0Ud— Patiala Police (@PatialaPolice) August 11, 2024
During patrolling, SSF team noticed a fallen tree blocking the road near Sirhind Road Dental College, causing traffic congestion. Swift action was taken as the team coordinated with the forest department to remove the tree, ensuring a smooth flow of traffic. #OnDuty #RoadSafety pic.twitter.com/4b6qr0z0Ud
Total Responses : 25382