Top10 News Alert: ਜੇਲ੍ਹ ਚ ਰਾਜੋਆਣਾ ਨਾਲ ਜਥੇਦਾਰ ਵੱਲੋਂ ਮੁਲਾਕਾਤ, ਪੰਜਾਬੀ ਨੌਜਵਾਨ ਦੀ ਦੁਬਈ ਚ ਮੌਤ ਸਮੇਤ ਪੜ੍ਹੋ 13 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (1:34 PM)
1. ਜੇਲ੍ਹ 'ਚ ਭਾਈ ਰਾਜੋਆਣਾ ਨਾਲ ਜਥੇਦਾਰ ਵੱਲੋਂ ਮੁਲਾਕਾਤ, ਧਾਮੀ ਵੀ ਰਹੇ ਮੌਜੂਦ
2. BREAKING: ਪੰਜਾਬੀ ਨੌਜਵਾਨ ਦੀ ਦੁਬਈ 'ਚ ਦਰਦਨਾਕ ਮੌਤ
3. ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ ਨਹੀਂ ਰਹੇ, ਅੰਤਿਮ ਸਸਕਾਰ ਭਲਕੇ 14 ਅਗਸਤ ਨੂੰ ਰਾਮਪੁਰਾ ਫੂਲ ’ਚ
4. ਵਿਨੇ ਮੋਹਨ ਕਵਾਤਰਾ ਨੇ ਅਮਰੀਕਾ ’ਚ ਭਾਰਤੀ ਰਾਜਦੂਤ ਵਜੋਂ ਅਹੁਦਾ ਸੰਭਾਲਿਆ
5. ਚਾਈਲਡ ਪ੍ਰੋਟੈਕਸ਼ਨ ਅਫਸਰ ਦੇ ਨਾਲ ਨਾਕਾਬੰਦੀ ਕਰਕੇ ਕੱਟੇ ਬੱਚਿਆਂ ਦੇ ਚਲਾਨ
6. PM ਜਸਟਿਨ ਟਰੂਡੋ ਅਤੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਵਿਸ਼ੇਸ਼ ਆਰਥਿਕ ਮਦਦ ਦਾ ਐਲਾਨ
7. ਪਟਿਆਲਾ: ਸੜਕ ਸੁਰੱਖਿਆ ਫੋਰਸ ਨੇ ਸਰਹਿੰਦ ਰੋਡ ’ਤੇ ਡਿੱਗਾ ਦਰਖ਼ਤ ਵੇਖ ਕੇ ਚੁਕਵਾਇਆ
8. Holiday Alert: ਪੰਜਾਬ ਹਰਿਆਣਾ ਹਾਈਕੋਰਟ 'ਚ 17 ਅਗਸਤ ਦੀ ਛੁੱਟੀ ਦਾ ਐਲਾਨ
9. ਮਾਲੇਰਕੋਟਲਾ ਪੁਲਿਸ ਨੇ ਦੋ ਹਫਤੇ ਪਹਿਲਾਂ ਗੁੰਮ ਹੋਏ ਜਸਵਿੰਦਰ ਗੱਗੂ ਦੇ ਕਤਲ ਦੀ ਗੁੱਥੀ ਸੁਲਝਾਈ
10. ਸਰਹੱਦੀ ਪਿੰਡਾਂ ਦੇ ਗਰੀਬ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਏਜੰਟ ਲੱਖਾਂ ਰੁਪਏ ਲੁੱਟ ਕੇ ਹੋਇਆ ਫਰਾਰ