← ਪਿਛੇ ਪਰਤੋ
Babushahi News Alert: ਸਿਰਫ਼ ਇੱਕ ਕਲਿੱਕ ਨਾਲ ਪੜ੍ਹੋ 13 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (5:45 PM)
1. ਪੰਜਾਬ ਦੇ ਨੌਜਵਾਨਾਂ ’ਚ ਵਤਨ ਵਾਪਸੀ ਦਾ ਰੁਝਾਨ ਸ਼ੁਰੂ, ਸਰਕਾਰੀ ਨੌਕਰੀ ਹਾਸਲ ਕਰਨ ਲਈ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿਣ ਲੱਗੇ ਨੌਜਵਾਨ-ਮੁੱਖ ਮੰਤਰੀ
2. ਜ਼ਮਾਨਤ 'ਤੇ ਆਇਆ ਨਸ਼ਾ ਤਸਕਰ ਗ੍ਰਿਫਤਾਰ ਕਰਕੇ ਡਿਬੜੂਗੜ੍ਹ ਜੇਲ੍ਹ ਭੇਜਿਆ
3. 13 ਜਣਿਆ ਨੂੰ ਆਜ਼ਾਦੀ ਦਿਵਸ ਮੌਕੇ ਦਿੱਤੇ ਜਾਣਗੇ ਸਟੇਟ ਐਵਾਰਡ, ਪੜ੍ਹੋ ਸੂਚੀ
4. ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫਦ ਨੇ ਗੁਰਦੁਆਰਾ ਚੋਣ ਕਮਿਸ਼ਨਰ ਨਾਲ ਕੀਤੀ ਮੁਲਾਕਾਤ
5. ਵੈਟਨਰੀ ਯੂਨੀਵਰਸਿਟੀ ਲੁਧਿਆਣਾ ਨੂੰ ਮੁਲਕ ਦੀਆਂ ਕੁੱਲ ਵੈਟਨਰੀ ਯੂਨੀਵਰਸਿਟੀਆਂ ਵਿਚੋਂ ਮਿਲਿਆ ਦੂਜਾ ਸਥਾਨ
6. ਚੰਡੀਗੜ੍ਹ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ: ਗੁਰ ਅਸੀਸ ਸਿੰਘ ਭਾਟੀਆ ਨੇ ਦੋ ਕੈਟਾਗਰੀ ਵਿਚ ਗੋਲਡ ਮੈਡਲ ਜਿੱਤਿਆ
7. ਰਾਮ ਰਹੀਮ ਫਰਲ੍ਹੋ: ਸਿਆਸੀ ਹਲਕਿਆਂ ’ਚ ਚੁੰਝ ਚਰਚਾ ਛਿੜੀ
8. ਵਿਨੇਸ਼ ਫੋਗਟ ਦਾ ਹਰ ਹਾਲਤ ਵਿੱਚ ਹੋਵੇਗਾ ਲੋਕ ਸਨਮਾਨ - ਪ੍ਰਿੰ. ਸਰਵਣ ਸਿੰਘ
9. ਰਾਜ ਸਰਕਾਰ ਦੀ ਬੂਟੇ ਲਗਾਉਣ ਦੀ ਮੁਹਿੰਮ ਨੂੰ ਸਫਲ ਬਣਾਏਗੀ ਵਿਸ਼ਵ ਹਿੰਦੂ ਪ੍ਰੀਸ਼ਦ
10. ਵਿਨੇਸ਼ ਫੋਗਟ ਦਾ ਹਰ ਹਾਲਤ ਵਿੱਚ ਹੋਵੇਗਾ ਲੋਕ ਸਨਮਾਨ - ਪ੍ਰਿੰ. ਸਰਵਣ ਸਿੰਘ
Total Responses : 25382