Evening News Bulletin: ਪੜ੍ਹੋ ਅੱਜ 13 ਅਗਸਤ ਦੀਆਂ ਵੱਡੀਆਂ 10 ਖਬਰਾਂ (9:00 PM)
ਚੰਡੀਗੜ੍ਹ, 13 ਅਗਸਤ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਗਡਕਰੀ ਦੀ ਚਿੱਠੀ ਦੇ ਜਵਾਬ 'ਚ CM ਮਾਨ ਨੇ ਕਿਹਾ - ਕਿਸਾਨ ਆਪਣੀ ਜ਼ਮੀਨ ਦੀ ਸਹੀ ਕੀਮਤ ਦੇ ਹੱਕਦਾਰ, ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ
2. ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਲਈ ਕੀਤੇ ਜਾ ਰਹੇ ਹਨ ਢੁੱਕਵੇਂ ਪ੍ਰਬੰਧ
3. 13 ਜਣਿਆ ਨੂੰ ਆਜ਼ਾਦੀ ਦਿਵਸ ਮੌਕੇ ਦਿੱਤੇ ਜਾਣਗੇ ਸਟੇਟ ਐਵਾਰਡ, ਪੜ੍ਹੋ ਸੂਚੀ
4. ਸਰਕਾਰੀ ਜ਼ਮੀਨ ਦਾ ਨਾਜਾਇਜ਼ ਇੰਤਕਾਲ ਕਰਵਾ ਕੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਪਟਵਾਰੀ ਤੇ ਦੋ ਆਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
5. ਸੁਤੰਤਰਤਾ ਦਿਵਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 4 ਆਧੁਨਿਕ ਗਲਾਕ ਪਿਸਤੌਲਾਂ ਸਮੇਤ ਦੋ ਕਾਬੂ
6. ਹਰਿਆਣਾ ਵਿਚ ਆਉਣ ਵਾਲੀ ਵਿਧਾਨਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਕੀਤੀ ਚੋਣ ਤਿਆਰੀਆਂ ਦੀ ਸਮੀਖਿਆ
7. ਬਠਿੰਡਾ ਬੰਦ ਮਾਮਲਾ: ਵਪਾਰੀਆਂ ਨੂੰ ਪਲੋਸਣ ’ਚ ਫੇਲ੍ਹ ਰਿਹਾ ਪ੍ਰਸ਼ਾਸ਼ਨ
8. ਤੁਰ ਗਿਆ ਸਮਾਜ ਸੇਵਾ ਤੇ ਆਲੂ ਕਿੰਗ ਵਜੋਂ ਜਾਣਿਆ ਜਾਂਦਾ ਸੁਖਦੇਵ ਸਿੰਘ ਢਿੱਲੋਂ ਕਰਾੜ ਵਾਲਾ
9. ਪੰਜਾਬ ਪੁਲਿਸ ਨੇ ਐਨਸੀਬੀ ਨਾਲ ਮਿਲ ਕੇ ਬਦਨਾਮ ਨਸ਼ਾ ਤਸਕਰ ਬਲਵਿੰਦਰ ਬਿੱਲਾ ਨੂੰ ਪੀਆਈਟੀ-ਐਨਡੀਪੀਐਸ ਐਕਟ ਤਹਿਤ ਕੀਤਾ ਨਜ਼ਰਬੰਦ
10. ਡੇਰਾ ਰਾਧਾ ਸੁਆਮੀ ਪ੍ਰਬੰਧਕਾਂ ਨੂੰ ਰੇਲਵੇ ਵੱਲੋਂ ਹਰ ਪੱਖੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ: ਰਵਨੀਤ ਬਿੱਟੂ
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ ਰਾਜਿੰਦਰ ਗੁਪਤਾ ਨੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਨੂੰ 21 ਕਰੋੜ ਰੁਪਏ ਕੀਤੇ ਦਾਨ
ਵੀਡੀਓ: Professor ਦੀ ਨੌਕਰੀ ਛੱਡ Tynor Orthotics ਨੂੰ ਕਿਵੇਂ ਬਣਾਇਆ India ਦਾ No 1 Brand ? ਤੇ ਹੁਣ World ਦੀ No 1 ਕੰਪਨੀ ਬਣਾਉਣ ਦਾ PJ Singh ਸੁਪਨਾ ਕਿਵੇਂ ਹੋਵੇਗਾ ਪੂਰਾ ?
ਵੀਡੀਓ: 14 ਸਾਲ ਬਾਅਦ ਸੁਣੀ ਗਈ ਇਸ ਨੌਜਵਾਨ ਦੀ: ਨੌਜਵਾਨ ਨੇ CM ਮਾਨ ਦਾ ਕੀਤਾ ਧੰਨਵਾਦ
ਵੀਡੀਓ: ਨੌਜਵਾਨ ਨੇ CM ਮਾਨ ਨਾਲ ਕੀਤੀ ਦਿਲ ਦੀ ਗੱਲ: ਕਿਹਾ ਅੱਜ ਮੇਰੇ ਦੋ ਸੁਫ਼ਨੇ ਹੋਏ ਪੂਰੇ "ਇਕ ਤੁਹਾਨੂੰ ਮਿਲਣ ਦਾ, ਦੂਜਾ ਨੌਕਰੀ ਦਾ
ਵੀਡੀਓ: AAP ਸਰਕਾਰ SGPC ਦੀਆਂ ਗ਼ੈਰ ਵਾਜਬ ਵੋਟਾਂ ਬਣਾ ਰਹੀ - HS Dhami ਨੇ Gurdwara ਚੋਣ ਕਮਿਸ਼ਨ ਨੂੰ ਮਿਲਕੇ ਕੀਤੀ ਸ਼ਿਕਾਇਤ
ਵੀਡੀਓ: Dalvir Goldy ਏਸ ਵਾਰ PU ਚੋਣਾਂ ਚ AAP ਦੀ CYSS ਛੱਡ ਕੇ SOPU ਨੂੰ ਕਰਨਗੇ support, ਜਾਣੋ ਕਿਉਂ ਕਰਨਾ ਪਿਆ ਐਲਾਨ?